ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਅਤੇ ਅਰਮਾਨ ਹੌਸਪੀਟਲ ਵਲੋ ਫਰੀ ਮੈਡੀਕਲ ਕੈਂਪ

ਜਲੰਧਰ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅੰਮ੍ਰਿਤ ਪਾਲ ਕੌਰ ਨੇ ਦੱਸਿਆ ਕਿ ਪਿਛਲੇ ਦਿਨੀ ਸੂਰੀਆ ਮੰਦਰ ਕਰਤਾਰਪੁਰ ਵਿਖੇ ਅਰਮਾਨ ਹੋਸਪਿਟਲ ਫੁਟਬਾਲ ਚੌਂਕ ਜਲੰਧਰ ਦੇ ਡਾਕਟਰ ਆਰਪੀਐਸ ਛਾਬੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਨੁੱਸਿ ਵਲੋ ਸਾਂਝੇ ਤੌਰ ਤੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਡਾਕਟਰ ਆਰਪੀਐਸ ਛਾਬੜਾ ਜੋ ਕਿ ਦਿਮਾਗ ਅਤੇ ਰੀੜ ਦੀ ਹੱਡੀਆਂ ਦੇ ਮਾਹਿਰ ਹਨ। ਇਸ ਕੈਂਪ ਵਿਚ ਦਿਮਾਗ ਰੀੜ ਦੀ ਹੱਡੀ ਜੌੜਾ ਅਤੇ ਔਰਤਾਂ ਦੀ ਬਿਮਾਰੀਆਂ ਦਾ ਫ਼ਰੀ ਚੈੱਕ ਅਪ ਕੀਤਾ ਗਿਆ ਡਾ ਆਰ ਪੀ ਐਸ ਛਾਬੜਾ ਵਲੋ ਅੱਪਣੇ ਮਾਹਿਰ ਡਾਕਟਰਾਂ ਰਾਣਾ ਅਤੇ ਸਟਾਫ ਨੂੰ ਭੇਜਿਆ ਗਿਆ ਜਿਹਨਾਂ ਨੇ ਲਗਭਗ 75 ਦਾ ਫ਼ਰੀ ਚੈੱਕ ਅਪ ਕੀਤਾ। ਅਤੇ ਮੈਡੀਸਿਨ ਵੀ ਫਰੀ ਦਿੱਤੀ ਗਈ ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਵੱਲੋਂ ਅਰਮਾਨ ਹੌਸਪੀਟਲ ਫ਼ਟਬਾਲ ਚੌਂਕ ਜਲੰਧਰ ਵਿਚ ਜਾਕੇ ਮਰੀਜ਼ਾਂ ਨੂੰ ਮੁਫ਼ਤ ਚੈਕ ਅਪ ਕਰਾਉਣ ਲਈ ਪ੍ਰੇਰਿਤ ਕੀਤਾ ਡਾਕਟਰ ਆਰਪੀ ਐਸ ਛਾਬੜਾ ਦਾ ਗਰੀਬ ਲੋਕਾਂ ਲਈ ਕੈਂਪਾਂ ਵਿੱਚ ਬਹੁਤ ਵੱਡਾ ਯੋਗਦਾਨ ਹੈ ਵੱਧ ਤੋਂ ਵੱਧ ਲੋਕ ਕੈਂਪਾਂ ਵਿੱਚ ਚੈੱਕ ਅਪ ਕਰਵਾ ਕੇ ਅਰਮਾਨ ਹੋਸਪੀਟਲ ਵਿੱਚ ਘੱਟ ਖਰਚੇ ਤੇ ਆਪਣਾ ਇਲਾਜ ਕਰਵਾ ਸਕਦੇ ਹਨ ਇਸ ਮੌਕੇ ਤੇ ਮੈਡਮ ਅੰਮ੍ਰਿਤਪਾਲ ਕੌਰ ਜੀ ਪ੍ਰਧਾਨ ਡਾਕਟਰ ਰਾਣਾ ਅਤੇ ਉਹਨਾਂ ਦਾ ਸਟਾਫ ਮੰਦਰ ਪ੍ਰਧਾਨ ਪਵਨ ਠਾਕਰ ਮਹੇਸ਼ ਕੁਮਾਰ ਪ੍ਰਧਾਨ ਨਰੇਸ਼ ਸੂਰੀ ਹਜਾਰ ਸਨ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...