ਨਕੋਦਰ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੀ ਯੋਗ ਅਗਵਾਈ ਅਤੇ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਰਹਿਨੁਮਾਈ ਵਿਚ ਪੰਜਾਬ ਸਰਕਾਰ ਵਲੋਂ ਲੋਕ ਭਲਾਈ ਅਤੇ ਸਮੁੱਚੇ ਪੰਜਾਬ ਵਾਸਤੇ ਕੀਤੇ ਜਾ ਰਹੇ ਵਿਕਾਸ ਅਤੇ ਨੀਤੀਆਂ ਤੋਂ ਖੁਸ਼ ਹੋ ਕੇ ਵੱਖ ਵੱਖ ਪਾਰਟੀਆਂ ਨੂੰ ਛੱਡ ਲੋਕ ਅਤੇ ਆਗੂ ਰੋਜ਼ਾਨਾ ਵੱਡੀ ਪੱਧਰ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ ਜਿਸ ਨਾਲ ਦੇਸ਼ ਅਤੇ ਪੰਜਾਬ ਵਿਚ ਇੱਕ ਤਰਫਾ ਜੇਤੂ ਲਹਿਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬਣ ਚੁੱਕੀ ਹੈ, ਇਸੇ ਲੜੀ ਤਹਿਤ ਅੱਜ ਵਿਧਾਨ ਸਭਾ ਹਲਕਾ ਨਕੋਦਰ ਵਿਚ ਪਾਰਮਟੀ ਨੂੰ ਹੋਰ ਮਜ਼ਬੂਤੀ ਮਿਲੀ ਜਦੋਂ ਹਲਕਾ ਵਿਧਾਇਕ ਮੈਡਮ ਇੰਦਰਜੀਤ ਕੌਰ ਮਾਨ ਦੀ ਯੋਗ ਅਗਵਾਈ ਹੇਠ ਅਤੇ ਸ਼੍ਰੀ ਸੁਖਵਿੰਦਰ ਗਡਵਾਲ ਬਲਾਕ ਪ੍ਰਭਾਰੀ ਸੋਹਣ ਲਾਲ ਬਲਾਕ ਪ੍ਰਧਾਨ ਸ਼੍ਰੀ ਰਿੰਕੂ ਬੰਗੜ ਸਕੱਤਰ ਰਣਬੀਰ ਰੱਲ੍ਹ ਬੀ ਸੀ ਵਿੰਗ ਪ੍ਰਧਾਨ ਮੇਘ ਲਾਲ ਐਸ ਸੀ ਵਿੰਗ ਪ੍ਰਧਾਨ ਅਮਨ ਸਹੋਤਾ ਯੂਥ ਵਿੰਗ ਪ੍ਰਧਾਨ ਅਤੇ ਸਰਪੰਚ ਜਗਦੀਸ਼ ਰੱਲ੍ਹ ਦੀਆਂ ਕੋਸ਼ਿਸ਼ਾਂ ਸਦਕਾ ਅੱਜ ਪਿੰਡ ਮੁਹੇਮਾ ਦੇ 20 ਤੋਂ ਵਧ ਪਰਿਵਾਰਾਂ ਨੇ ਵੱਖ ਵੱਖ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੁੰਦੇ ਹੋਏ ਹਲਕਾ ਜਲੰਧਰ ਤੋ ਪਾਰਟੀ ਉਮੀਦਵਾਰ ਸ੍ਰੀ ਪਵਨ ਟੀਨੂੰ ਨੂੰ ਹਰ ਹਾਲਤ ਵਿੱਚ ਜਿਤਾਉਣ ਅਤੇ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਵਾਸਤੇ ਦਿਨ ਰਾਤ ਇੱਕ ਕਰ ਦੇਣ ਦਾ ਵਿਸ਼ਵਾਸ਼ ਦਿਵਾਇਆ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਵਿਚ ਸ਼੍ਰੀ ਮਿੱਤਰ ਪਾਲ ਸਿੰਘ ਖਾਲਸਾ ਸੋਮ ਨਾਥ ਪੰਚ ਸਾਬੀ ਨਾਹਰ ਸੋਖਾ ਨਾਹਰ। ਦੀਪਾ ਹੰਸ ਮਨਜੀਤ ਨਾਹਰ ਹਰਜਿੰਦਰ ਨਾਹਰ। ਮਨਪ੍ਰੀਤ ਮਠਾੜੂ। ਹਨੀ ਹੰਸ ਮਨੀ ਹੰਸ ਸੁਨੀਲ ਹੰਸ। ਰਾਜਾ ਗਿੱਲ ਬਲਰਾਜ ਗਿੱਲ ਸਾਬੀ ਗਿੱਲ ਸੌਰਵ ਹੰਸ ਅਸ਼ਵਨੀ ਹੰਸ ਕੁਲਵਿੰਦਰ ਹੰਸ ਦਵਿੰਦਰ ਸਹੋਤਾ ਪਰਗਣ ਹੰਸ ਰਾਣਾ ਬੰਗੜ ਸਾਹਿਲ ਨਾਹਰ ਅਜੈ ਹੰਸ ਜੱਸੀ ਬੰਗੜ ਸਾਥੀਆਂ ਨਾਲ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ,ਹਲਕਾ ਵਿਧਾਇਕ ਮੈਡਮ ਇੰਦਰਜੀਤ ਕੌਰ ਮਾਨ ਨੇ ਸਾਰਿਆ ਨੂੰ ਪਾਰਟੀ ਵਿਚ ਆਉਣ ਦਾ ਸਵਾਗਤ ਕਰਦਿਆ ਕਿਹਾ ਕਿ ਸਾਰਿਆ ਦਾ ਪਾਰਟੀ ਵਿਚ ਪੂਰਾ ਮਾਣ ਸਨਮਾਨ ਕੀਤਾ ਜਾਵੇਗਾ ਅਤੇ ਸਾਰੇ ਸਾਥੀਆਂ ਨੂੰ ਹਲਕਾ ਜਲੰਧਰ ਤੋ ਲੋਕ ਸਭਾ ਉਮੀਦਵਾਰ ਸ੍ਰੀ ਪਵਨ ਟੀਨੂੰ ਦੀ ਜਿੱਤ ਅਤੇ ਪਾਰਟੀ ਦੀ ਚੜ੍ਹਦੀ ਕਲਾ ਵਾਸਤੇ ਮੈਦਾਨ ਵਿਚ ਡੱਟ ਜਾਣ ਵਾਸਤੇ ਅਪੀਲ ਕੀਤੀ ਅਤੇ ਵਿਸ਼ਵਾਸ਼ ਦਿਵਾਇਆ ਕਿ ਚੋਣਾਂ ਤੋਂ ਬਾਅਦ ਫਿਰ ਪੰਜਾਬ ਸਰਕਾਰ ਵਲੋਂ ਲੋਕਾਂ ਦੇ ਕੰਮ ਅਤੇ ਹਲਕੇ ਵਿਕਾਸ ਵਾਸਤੇ ਲਗਾਤਾਰ ਯਤਨ ਕੀਤੇ ਜਾਣਗੇ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਪਿੰਡ ਮੁਹੇਮਾ ਵਿੱਚ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ।ਪ
Leave a review
Reviews (0)
This article doesn't have any reviews yet.