ਐਮਐਲਏ ਮੈਡਮ ਇੰਦਰਜੀਤ ਕੌਰ ਦੀ ਮੌਜੂਦਗੀ ਵਿੱਚ ਮੁਹੱਲਾ ਗੋਂਸ ਦੇ ਨਿਵਾਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ।

ਆਮ ਆਦਮੀ ਪਾਰਟੀ ਸਿਟੀ ਨਕੋਦਰ ਨੂੰ ਉਸ ਵਕਤ ਮਜਬੂਤੀ ਮਿਲੀ ਜਦੋਂ ਮੁਹੱਲਾ ਗੋਂਸ ਦੇ ਨਿਵਾਸੀ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਇਹ ਸ਼ਮੂਲੀਅਤ ਮੁੱਹਲਾ ਗੋਂਸ ਦੇ ਨਿਵਾਸੀ ਧਰਮਿੰਦਰ ਭਗਤ ਦੀ ਅਨਥਕ ਮਿਹਨਤ ਸਦਕਾ ਹੋ ਸਕਿਆ ਕਿਉਂਕਿ ਉਸ ਨੇ ਆਪਣੇ ਮੁਹੱਲਾ ਨਿਵਾਸੀ ਪ੍ਰੇਰਿਤ ਕੀਤਾ ਕਿ ਮਾਨ ਸਰਕਾਰ ਪੰਜਾਬ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ। ਇਸ ਮੌਕੇ ਉੱਤੇ ਮੈਡਮ ਇੰਦਰਜੀਤ ਕੌਰ ਮਾਨ ਨੇ ਮੁਹੱਲਾ ਨਿਵਾਸੀਆਂ ਨੂੰ ਯਕੀਨ ਦਵਾਇਆ ਕਿ ਤੁਹਾਡੇ ਮੁਹੱਲੇ ਦੀ ਹਰ ਇੱਕ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਤੇ ਮੈਡਮ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ 2022 ਦੀ ਵਿਧਾਨ ਸਭਾ ਤੋਂ ਪਹਿਲਾਂ ਲੋਕਾਂ ਨਾਲ ਜੋ ਵਾਅਦੇ ਕੀਤੇ ਸੀ ਉਹ ਹਰ ਇੱਕ ਵਾਅਦਾ ਸਰਕਾਰ ਪੂਰਾ ਕਰ ਰਹੀ ਹੈ ਇਸ ਮੌਕੇ ਤੇ ਅਸ਼ਵਨੀ ਕੁਮਾਰ ਬਿੱਟੂ ਨੇ ਇਸ ਮੀਟਿੰਗ ਨੂੰ ਸਫਲ ਬਣਾਉਣ ਵਾਸਤੇ ਧਰਮਿੰਦਰ ਭਗਤ ਦਾ ਸਾਥ ਦਿੱਤਾ ਤਾਂ ਹੀ ਇਹ ਮੀਟਿੰਗ ਸਫਲ ਹੋ ਸਕੀ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਣ ਵਾਲੇ ਨਿਵਾਸੀ ਇਸ ਤਰ੍ਹਾਂ ਹਨ ਧਰਮਿੰਦਰ ਭਗਤ ਰਾਜ ਕੁਮਾਰ ਭਗਤ ਜਗਦੀਸ਼ ਭਗਤ ਹਰੀਸ਼ ਭਗਤ ਮਹਿੰਦਰ ਪਾਲ ਰੋਸ਼ਨ ਲਾਲ ਵਿਜੈ ਭਗਤ ਦਿਨੇਸ਼ ਭਗਤ ਸੰਜੀਵ ਧੀਰ ਸ਼ਾਮਾ ਧੀਰ ਸਨੀਤਾ ਭਗਤ ਆਸ਼ੂ ਭਗਤ ਸੁਨੀਤਾ ਕਿਰਨਾ ਨੀਲਮ ਰਿਦਮ ਸੋਮਾ ਰਾਣੀ ਆਰਤੀ ਰਾਜੂ ਅਤੇ ਕਮਲੇਸ਼ ਆਦਿ ਪਾਰਟੀ ਵਿੱਚ ਸ਼ਾਮਿਲ ਹੋਏ ਇਸ ਮੌਕੇ ਤੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਦੇ ਨਾਲ ਦੀ ਨਕੋਦਰ ਟੀਮ ਜਿਸ ਵਿੱਚ ਸ਼ਾਂਤੀ ਸਰੂਪ ਸਟੇਟ ਜੁਆਇੰਟ ਸੈਕਟਰੀ ਜਸਵੀਰ ਧੰਜਲ ਬਲਾਕ ਪ੍ਰਧਾਨ ਅਸ਼ਵਨੀ ਕੁਮਾਰ ਬਿੱਟੂ ਬੋਬੀ ਸ਼ਰਮਾ ਰਜਿੰਦਰ ਕੁਮਾਰ ਕਾਕੂ ਸੋਢੀ ਸਹੋਤਾ ਆਦਿ ਹਾਜ਼ਰ ਸਨ।

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

श्री विश्वकर्मा पूजा के समापन पर लंगर का आयोजन।

सेक्टर 35- डी की मार्केट में 17/9/2024 तारीख से...

ਸੇਵਕ ਦੀ ਓੜਕ ਨਿਬਹੀ ਪ੍ਰੀਤਿ; ਮਾਨਵਤਾ ਦੀ ਸੇਵਾ ਦੇ ਮੋਢੀ ਭਾਈ ਘਨ੍ਹੱਈਆ ਜੀ

ਸੇਵਾ, ਸਿਮਰਨ ਤੇ ਸਰਬੱਤ ਦਾ ਭਲਾ ਚਾਹੁੰਣਾ ਸਿੱਖ ਧਰਮ...

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...