ਜਲੰਧਰ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਅੰਮ੍ਰਿਤ ਪਾਲ ਕੌਰ ਨੇ ਦੱਸਿਆ ਕਿ ਪਿਛਲੇ ਦਿਨੀ ਪਿੰਡ ਬੱਲਾਂ ਗੁਰਦੁਆਰਾ ਛਪੜੀ ਸਾਹਿਬ ਵਿਖੇ ਅਰਮਾਨ ਹੋਸਪਿਟਲ ਫੁਟਬਾਲ ਚੌਂਕ ਜਲੰਧਰ ਦੇ ਡਾਕਟਰ ਆਰਪੀਐਸ ਛਾਬੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਨੁੱਸਿ ਵਲੋ ਸਾਂਝੇ ਤੌਰ ਤੇ ਫਰੀ ਮੈਡੀਕਲ ਕੈਂਪ ਲਗਾਇਆ ਗਿਆ ਡਾਕਟਰ ਆਰਪੀਐਸ ਛਾਬੜਾ ਜੋ ਕਿ ਦਿਮਾਗ ਅਤੇ ਰੀੜ ਦੀ ਹੱਡੀਆਂ ਦੇ ਮਾਹਿਰ ਹਨ। ਇਸ ਕੈਂਪ ਵਿਚ ਦਿਮਾਗ ਰੀੜ ਦੀ ਹੱਡੀ ਜੌੜਾ ਅਤੇ ਹਾਰਟ ਗਰਭਵਤੀ ਔਰਤਾਂ ਦੀ ਬਿਮਾਰੀਆਂ ਸ਼ੂਗਰ ਬੀ ਪੀ ਬਰੇਨ ਆਦਿ ਬੀਮਾਰੀਆਂ ਦਾ ਫ਼ਰੀ ਚੈੱਕ ਅਪ ਕੀਤਾ ਗਿਆ ਡਾ ਆਰ ਪੀ ਐਸ ਛਾਬੜਾ ਵਲੋ ਅੱਪਣੇ ਮਾਹਿਰ ਡਾਕਟਰਾਂ ਰਾਣਾ ਅਤੇ ਸਟਾਫ ਨੂੰ ਭੇਜਿਆ ਗਿਆ ਜਿਹਨਾਂ ਨੇ ਲਗਭਗ ਕਾਫੀ ਮਰੀਜਾ ਦਾ ਫ਼ਰੀ ਚੈੱਕ ਅਪ ਕੀਤਾ। ਅਤੇ ਮੈਡੀਸਿਨ ਵੀ ਫਰੀ ਦਿੱਤੀ ਗਈ ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਵੱਲੋਂ ਅਰਮਾਨ ਹੌਸਪੀਟਲ ਫ਼ਟਬਾਲ ਚੌਂਕ ਜਲੰਧਰ ਵਿਚ ਜਾਕੇ ਮਰੀਜ਼ਾਂ ਨੂੰ ਮੁਫ਼ਤ ਚੈਕ ਅਪ ਕਰਾਉਣ ਲਈ ਪ੍ਰੇਰਿਤ ਕੀਤਾ ਡਾਕਟਰ ਆਰਪੀ ਐਸ ਛਾਬੜਾ ਦਾ ਗਰੀਬ ਲੋਕਾਂ ਲਈ ਕੈਂਪਾਂ ਵਿੱਚ ਬਹੁਤ ਵੱਡਾ ਯੋਗਦਾਨ ਹੈ ਵੱਧ ਤੋਂ ਵੱਧ ਲੋਕ ਕੈਂਪਾਂ ਵਿੱਚ ਚੈੱਕ ਅਪ ਕਰਵਾ ਕੇ ਅਰਮਾਨ ਹੋਸਪੀਟਲ ਵਿੱਚ ਘੱਟ ਖਰਚੇ ਤੇ ਆਪਣਾ ਇਲਾਜ ਕਰਵਾ ਸਕਦੇ ਹਨ ਇਸ ਮੌਕੇ ਤੇ ਮੈਡਮ ਅੰਮ੍ਰਿਤਪਾਲ ਕੌਰ ਜੀ ਪ੍ਰਧਾਨ ਆਸ਼ਾ ਵਰਕਰਾਂ ਕਮਲੇਸ਼ ਕੌਰ ਬੱਲਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਡਾਕਟਰ ਰਾਣਾ ਅਤੇ ਉਹਨਾਂ ਦਾ ਸਟਾਫ ਹਜਾਰ ਸੀ ਪਿੰਡ ਵਾਸੀਆਂ ਵੱਲੋਂ ਇਸ ਕੈਂਪ ਦਾ ਪੂਰਾ ਪੂਰਾ ਲਾਭ ਉਠਾਇਆ ਗਿਆ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਨਾਰੀ ਸ਼ਕਤੀ ਐਜੂਕੇਸ਼ਨ ਵੈਲਫੇਅਰ ਸੋਸਾਇਟੀ ਅਤੇ ਅਰਮਾਨ ਹੌਸਪੀਟਲ ਵਲੋ ਫਰੀ ਮੈਡੀਕਲ ਕੈਂਪਨ
Leave a review
Reviews (0)
This article doesn't have any reviews yet.