ਨਕੋਦਰ। ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਪ੍ਰੈੱਸ ਰਿਪੋਰਟਰ ਦਵਿੰਦਰ ਸਹਿਮ ਨੇ ਦੱਸਿਆ ਕਿ ਪਿਛਲੇ ਦਿਨੀ ਮੇਰੇ ਦਾਦਾ ਜੀ ਸਰਦਾਰ ਕਰਨੈਲ ਸਿੰਘ ਸਿੱਧੂ 95 ਸਾਲ ਦੀ ਉਮਰ ਵਿੱਚ ਆਪਣੇ ਸਵਾਸਾਂ ਦੀ ਪੂੰਜੀ ਭੋਗਦੇ ਹੋਏ ਅਕਾਲ ਚਲਾਣਾ ਕਰ ਗਏ ਉਹਨਾਂ ਦੀ ਅੰਤਿਮ ਅਰਦਾਸ ਅਤੇ ਭੋਗ ਪਿੰਡ ਸਹਿਮ ਵਿਖੇ 31ਮਈ 2024 ਦਿਨ ਸ਼ੁਕਰਵਾਰ ਨੂੰ ਭਗਵਾਨ ਵਾਲਮੀਕਿ ਗੁਰਦੁਆਰਾ ਸਾਹਿਬ ਵਿਖੇ12। ਤੋਂ 1 ਹੋਵੇਗੀ ਸੋ ਆਪ ਜੀ ਨੂੰ ਬੇਨਤੀ ਹੈ ਕਿ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਦੁਖੀ ਫਿਰਦੇ ਸਿੱਧੂ ਪਰਿਵਾਰ। ਮੰਗਤ ਰਾਮ ਰਾਮ ਲਵਾਇਆ ਸੁਰਿੰਦਰ ਪਾਲ ਸਿੱਧੂ ਜਸਪਾਲ ਸਿੱਧੂ ਦਵਿੰਦਰ ਸਹਿਮ ਪਰੈਸ ਰਿਪੋਰਟ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਭੋਗ ਅਤੇ ਅੰਤਿਮ ਅਰਦਾਸਭ
Leave a review
Reviews (0)
This article doesn't have any reviews yet.