ਬਸਪਾ ਉਮੀਦਵਾਰ ਜਲੰਧਰ ਵਿੱਚੋਂ ਹਾਰੇ ਨਹੀਂ, ਸਗੋਂ ਈਵੀਐਮ ਵਿੱਚ ਛੇੜਛਾੜ ਕਰਕੇ ਉਨ੍ਹਾਂ ਨੂੰ ਹਰਾਇਆ ਗਿਆ

ਜਲੰਧਰ ਵਿੱਚ ਇਸ ਵਾਰ ਬਸਪਾ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਪੱਖ ਵਿੱਚ ਜ਼ਬਰਦਸਤ ਲਹਿਰ ਸੀ। ਬਸਪਾ ਕੇਡਰ, ਬੁੱਧੀਜੀਵੀ ਵਰਗ, ਹਰ ਵਰਗ ਤੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ, ਵੱਡੇ ਇਕੱਠ ਹੋਏ। ਪ੍ਰਚਾਰ ਜ਼ਬਰਦਸਤ ਸੀ। ਇਸ ਵਾਰ ਸਾਲ 2019 ਤੋਂ ਵੀ ਵੱਡੀ ਲਹਿਰ ਜਲੰਧਰ ਵਿੱਚ ਬਸਪਾ ਦੇ ਪੱਖ ਵਿੱਚ ਸੀ। ਕਈ ਕਾਂਗਰਸੀ ਤੇ ਆਪ ਵਾਲੇ ਵੀ ਆਪਣੀਆਂ ਪਾਰਟੀਆਂ ਛੱਡ ਕੇ ਬਸਪਾ ਦਾ ਹਿੱਸਾ ਬਣੇ। ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੇ ਵੀ ਉਨ੍ਹਾਂ ਦੇ ਹੱਕ ਵਿੱਚ ਆਪਣੇ ਜਲੰਧਰ ਵਿਖੇ ਪਰਿਵਾਰਾਂ ਨੂੰ ਵੱਡੇ ਪੱਧਰ ਉੱਤੇ ਫੋਨ ਕੀਤੇ। ਬਸਪਾ ਨੂੰ ਜਲੰਧਰ ਵਿੱਚੋਂ ਬੰਪਰ ਵੋਟਾਂ ਪਈਆਂ। ਫਿਰ ਵੀ ਨਤੀਜਾ ਬਹੁਤ ਉਲਟ ਆਇਆ। ਜਿਨ੍ਹਾਂ ਬੂਥਾਂ ਵਿੱਚ ਬਸਪਾ ਦਾ ਕੇਡਰ ਮਜ਼ਬੂਤ ਸੀ, ਉਨ੍ਹਾਂ ਵਿਚੋਂ ਵੀ ਬਸਪਾ ਦੇ ਖਾਤੇ ਵਿੱਚ ਨਿਰਾਸ਼ਾਜਨਕ ਵੋਟਾਂ ਪਈਆਂ। ਇਹ ਧਾਂਦਲੀ ਨਾਲ ਭਰਿਆ ਹੈਰਾਨੀਜਨਕ ਨਤੀਜਾ ਜਲੰਧਰ ਦੇ ਲੋਕਾਂ ਨੂੰ ਪਚ ਨਹੀਂ ਰਿਹਾ। ਜਲੰਧਰ ਦੇ ਕੋਨੇ ਕੋਨੇ ਵਿੱਚੋਂ ਇਹੀ ਆਵਾਜ਼ ਸੁਣਾਈ ਦੇ ਰਹੀ ਹੈ ਕਿ ਬਸਪਾ ਉਮੀਦਵਾਰ ਇੱਥੋਂ ਹਾਰੇ ਨਹੀਂ ਸਗੋਂ ਵੱਡੇ ਪੱਧਰ ਉੱਤੇ ਈਵੀਐਮ ਵਿੱਚੋਂ ਵੋਟਾਂ ਚੋਰੀ ਕਰਕੇ ਉਨ੍ਹਾਂ ਨੂੰ ਹਰਾਇਆ ਗਿਆ ਹੈ।

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਟੂਵੀਲਰ ਚੁਰਾਉਣ ਵਾਲੇ ਤਿੰਨ ਅਰੋਪੀਆਂ ਨੇ ਪਾ ਰੱਖੀ ਸੀ ਧਮਾਲ! ਸਿੰਘਮ SHO ਸਿਟੀ ਨਕੋਦਰ ਨੇ ਵੀ ਵਿਖਾਇਆ ਆਪਣਾ ਕਮਾਲ।

ਜਲੰਧਰ/ਨਕੋਦਰ:(ਰਮਨ/ਨਰੇਸ਼ ਨਕੋਦਰੀ) ਬੀਤੇ ਦਿਨੀਂ ਹਰਕਮਲਪ੍ਰੀਤ ਸਿੰਘ (ਖੱਖ) PPS.ਸੀਨੀਅਰ ਪੁਲਿਸ...

24 ਵਾ ਸਲਾਨਾ ਧਾਰਮਿਕ ਜੋੜ ਮੇਲਾ ਅਤੇ ਭੰਡਾਰਾ 23 ਨਵੰਬਰ ਦਿਨ ਸ਼ਨੀਵਾਰ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੱਤਰਕਾਰ ਹਰਭਜਨ ਸਿੰਘ...

ਨੈੱਟ ਕੰਮ ਸੈਟ ਗੀਤ ਨੂੰ ਮਿਲ ਰਿਹਾ ਭਰਮਾ ਹੁੰਗਾਰਾ

ਪ੍ਰੈਸ ਨਾਲ ਗੱਲ ਕਰਦਿਆਂ ਮੇਲਿਆਂ ਦੇ ਬਾਦਸ਼ਾਹ ਦਲਵਿੰਦਰ ਦਿਆਲਪੁਰੀ...

ਵਿੰਗ ਨੇ ਨਰਸਿੰਗ ਵਿਦਿਆਰਥੀਆਂ ਨੂੰ ਡੇਂਗੂ ਮੱਛਰ ਦੇ ਲਾਵਰੇ ਦੀ ਪਹਿਚਾਣ ਕਰਨ ਸਬੰਧੀ ਦਿੱਤੀ ਟਰੇਨਿੰਗ

ਲੁਧਿਆਣਾ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ...