ਹਾਜੀ ਸ਼ਾਂਤੀ ਸਰੂਪ ਜੁਆਇੰਟ ਸੈਕਟਰੀ ਐਸਸੀ ਐਸਟੀ ਵਿੰਗ ਨੇ ਪੱਤਰਕਾਰਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਿਹਾ ਆਮ ਆਦਮੀ ਪਾਰਟੀ ਹਾਈ ਕਮਾਨ ਨੇ ਜਲੰਧਰ ਵੈਸਟ ਦੀ ਹੋਣ ਵਾਲੀ ਜਿਮਨੀ ਚੋਣ ਵਾਸਤੇ ਸ੍ਰੀ ਮਹਿੰਦਰ ਭਗਤ ਜੀ ਨੂੰ ਉਮੀਦ ਨਾਲ ਬਣਾ ਕੇ ਪੂਰੀ ਭਗਤ ਬਰਾਦਰੀ ਦਾ ਮਾਣ ਨੂੰ ਵਧਾਇਆ ਹੈ ਪਿਛਲੇ ਕਈ ਸਾਲਾਂ ਤੋਂ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਵੱਲੋਂ ਭਗਤ ਬਰਾਦਰੀ ਦਾ ਅਣਦੇਖੀਆਂ ਕੀਤਾ ਜਾ ਰਿਹਾ ਸੀ। ਪਰ ਹੁਣ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਭਗਤ ਬਿਰਾਦਰੀ ਦਾ ਮਾਣ ਸਨਮਾਨ ਕਰਦੇ ਹੋਏ ਸ਼੍ਰੀ ਮਹਿੰਦਰ ਭਗਤ ਜੀ ਨੂੰ ਉਮੀਦਵਾਰ ਐਲਾਨਿਆ ਹੈ। ਸ੍ਰੀ ਮਹਿੰਦਰ ਭਗਤ ਜੀ ਬਹੁਤ ਹੀ ਕਾਬਲ ਨੇਕ ਅਤੇ ਹਲੀਮੀ ਭਰਪੂਰ ਇਨਸਾਨ ਹਨ।ਇਹਨਾਂ ਦੇ ਪਿਤਾ ਜੀ ਸ਼੍ਰੀ ਚੂੰਨੀ ਲਾਲ ਭਗਤ ਜੀ ਨੇ ਕੈਬਨਟ ਮੰਤਰੀ ਹੁੰਦੇ ਹੋਏ ਵੈਸਟ ਹਲਕੇ ਚ ਬਹੁਤ ਹੀ ਵਿਕਾਸ ਦੇ ਕੰਮ ਕਰਵਾਏ ਸਨ। ਅਤੇ ਹੁਣ ਉਹਨਾਂ ਦੇ ਲੜਕੇ ਸ੍ਰੀ ਮਹਿੰਦਰ ਭਗਤ ਜੀ ਉਹਨਾਂ ਦੇ ਦਿਖਾਏ ਹੋਏ ਰਸਤੇ ਤੇ ਹੀ ਚੱਲ ਰਹੇ ਅਤੇ ਹਰ ਵੇਲੇ ਸਮਾਜਿਕ ਅਤੇ ਆਰਥਿਕ ਵਿਕਾਸ ਦੇ ਕੰਮ ਕਰਵਾਉਂਦੇ ਰਹਿੰਦੇ ਹਨ ਪੂਰੀ ਭਗਤ ਬਿਰਾਦਰੀ ਅਤੇ ਜਲੰਧਰ ਵੈਸਟ ਲੋਕ ਇਸ ਵਾਰ ਸ੍ਰੀ ਮਹਿੰਦਰ ਭਗਤ ਦੇ ਜੀ ਦੇ ਨਾਲ ਹਨ ਇਸ ਵਾਰ ਸਾਰੇ ਇਕੱਠੇ ਹੋ ਕੇ ਸ੍ਰੀ ਮਹਿੰਦਰ ਭਗਤ ਜੀ ਨੂੰ ਭਾਰੀ ਬਹੁਮਤ ਦੇ ਨਾਲ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ ਅਤੇ ਇਹ ਸੀਟ ਜਿੱਤ ਕੇ ਪਾਰਟੀ ਹਾਈ ਕਮਾਂਡ ਦੀ ਝੋਲੀ ਵਿੱਚ ਪਾਵਾਂਗੇ। ਇਹ ਵਿਚਾਰ ਸ੍ਰੀ ਸ਼ਾਂਤੀ ਸਰੂਪ ਸਟੇਟ ਜੋਇੰਟ ਸੈਕਟਰ ਐਸਸੀ ਐਸਟੀ ਵਿੰਗ ਸੰਜੀਵ ਭਗਤ ਰਮੇਸ਼ ਭਗਤ ਹਰੀਸ਼ ਭਗਤ ਮਹਿੰਦਰ ਦਿਨੇਸ਼ ਕੁਮਾਰ ਭਗਤ ਅਸ਼ਵਨੀ ਕੁਮਾਰ ਭਗਤ ਯਸ਼ਪਾਲ ਭਗਤ ਰਾਜ ਕੁਮਾਰ ਭਗਤ ਧਰਮਪਾਲ ਭਗਤ ਜਗਿੰਦਰ ਪਾਲ ਭਗਤ ਸ਼ਹਬਾਸ਼ ਭਗਤ ਧਰਮਪਾਲ ਭਗਤ ਰਕੇਸ਼ ਭਗਤ ਸੁਰਿੰਦਰ ਕੁਮਾਰ ਭਗਤ ਤਰਸੇਮ ਲਾਲ ਭਗਤ ਪੱਪੀ ਭਗਤ ਵਿੱਕੀ ਭਗਤ ਸੋਹਣ ਲਾਲ ਭਗਤ ਕ੍ਰਿਸ਼ਨ ਲਾਲ ਭਗਤ ਜੀ ਨੇ ਸਾਂਝੇ ਕੀਤੇ ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਸ੍ਰੀ ਮਹਿੰਦਰ ਭਗਤ ਨੂੰ ਵੀ ਉਮੀਦਵਾਰ ਐਲਾਨਣ ਤੇ ਸਮੂਹ ਭਗਤ ਬਰਾਦਰੀ ਵੱਲੋਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਸ
Leave a review
Reviews (0)
This article doesn't have any reviews yet.