ਧਾਰਮਿਕ ਟਰੈਕ ਰਾਜਾ ਸਾਹਿਬ ਜੀ 5 ਅਗਸਤ 2024 ਨੂੰ ਵਿਸ਼ਵ ਪੱਧਰ ਤੇ ਰਿਲੀਜ਼ ਕੀਤਾ ਜਾਵੇਗਾ: ਆਰ. ਡੀ. ਰਾਮਾ

ਨਕੋਦਰ: ਐਸ. ਆਰ. ਪ੍ਰੋਡਕਸ਼ਨ ਅਤੇ ਰਿਪੋਰਟਰ ਆਰ. ਡੀ. ਰਾਮਾ. ਲੈ ਕੇ ਆ ਰਹੇ ਹਨ ਧੰਨ ਧੰਨ 108 ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਮਹਾਰਾਜ ਜੀ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਗੀਤ ਰਾਜਾ ਸਾਹਿਬ ਜੀ ਇਸ ਧਾਰਮਿਕ ਗੀਤ ਦੀ ਵਧੇਰੇ ਜਾਣਕਾਰੀ ਦਿੰਦਿਆਂ ਐਸ. ਆਰ ਪ੍ਰੋਡਕਸ਼ਨ ਦੇ ਮਾਲਿਕ ਸੀਨੀਅਰ ਪੱਤਰਕਾਰ ਆਰ. ਡੀ. ਰਾਮਾ ਨੇ ਦੱਸਿਆ ਕਿ ਧਾਰਮਿਕ ਗੀਤ ਨੂੰ ਗਾਇਆ ਹੈ ਬਹੁਤ ਸੁਰੀਲੀ ਤੇ ਬੁਲੰਦ ਆਵਾਜ਼ ਦੇ ਮਾਲਕ ਅਮਨਦੀਪ ਸਿੰਘ ਜੀ ਨੇ ਇਸ ਟਰੈਕ ਨੂੰ ਸ਼ਬਦਾਂ ਵਿੱਚ ਪਰੋਇਆ ਹੈ ਕੌਮੀ ਗੀਤਕਾਰ ਜਨਾਬ ਸਨੀ ਨਾਹਰ ਮਾਨਾ ਤਲਵੰਡੀ ਨੇ ਇਸ ਧਾਰਮਿਕ ਗੀਤ ਦੇ ਸੰਗੀਤਕਾਰ ਹਨ ਰਾਹੁਲ ਸਿੱਧੂ ਇਸ ਟਰੈਕ ਦੇ ਵੀਡੀਓ ਡਾਇਰੈਕਟਰ ਹਨ ਅੰਕਿਤ ਚੋਪੜਾ। ਇਹ ਗੀਤ 5 ਅਗਸਤ 2024 ਨੂੰ ਵਿਸ਼ਵ ਪੱਧਰ ਤੇ ਐਸ. ਆਰ. ਪ੍ਰੋਡਕਸ਼ਨ 786 ਚੈਨਲ ਤੇ ਰਿਲੀਜ਼ ਕੀਤਾ ਜਾਵੇਗਾ। ਉਮੀਦ ਹੈ ਕਿ ਪਹਿਲਾਂ ਦੀ ਤਰ੍ਹਾਂ ਹੀ ਪਿਆਰ ਬਖਸ਼ੋਗੇ l

ਸਰਵਣ ਹੰਸ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...

ਸਿਵਲ ਸਰਜਨ ਲੁਧਿਆਣਾ ਵੱਲੋਂ ਸਵੱਛਤਾ ਪੰਦਰਵਾੜੇ ਦੀ ਸ਼ੁਰੂਆਤ

ਲੁਧਿਆਣਾ: ਸਿਵਲ ਸਰਜਨ ਲੁਧਿਆਣਾ, ਡਾ ਪਰਦੀਪ ਕੁਮਾਰ ਵੱਲੋਂ ਅੱਜ...