ਜਲੰਧਰ: ਨਿਰਦੇਸ਼ਾਂ ਹੇਠ ਕੋਰਟ ਕੰਪਲੈਕਸ ਨਕੋਦਰ ਵਿਖੇ ਸਿਵਲ ਹਸਪਤਾਲ ਨਕੋਦਰ ਤੋਂ ਔਰਤਾ ਦੇ ਰੋਗਾਂ ਦੇ ਮਾਹਿਰ ਲੇਡੀ ਡਾਕਟਰ ਸਾਹਿਬ ਵੱਲੋ ਔਰਤਾਂ ਵਿਚ ਵੱਧ ਰਹੇ ਛਾਤੀ ਦੇ ਕੈਂਸਰ ਸਬੰਧੀ ਜਾਣਕਾਰੀ ਪ੍ਰਧਾਨ ਕੀਤੀ ਗਈ।ਸੈਮੀਨਾਰ ਵਿਚ ਜੱਜ ਸਾਹਿਬਾਨ ਸ਼੍ਰੀਮਤੀ ਏਕਤਾ ਸਹੋਤਾ, ਡਾ.ਜੁਬਲੀ ਹਰਸਿਮਰਨਜੀਤ ਕੌਰ ਜੱਜ ਸਾਹਿਬਾਨਾ ਵਿੱਚ ਕੋਟ ਦਾ ਲੇਡੀਰ ਸਟਾਫ ਮੌਜੂਦ ਰਿਹਾ। ਸ਼੍ਰੀਮਤੀ ਏਕਤਾ ਸਹੋਤਾ ACJ (SD) ਨੇ ਵੀ ਔਰਤਾਂ ਵਿਚ ਵੱਧ ਰਹੀ ਕੈਂਸਰ ਦੀ ਨਾਮਮੁਰਾਦ ਬੀਮਾਰੀ ਪ੍ਰਤੀਚਿੰਤਾ ਪ੍ਰਗਟ ਕੀਤੀ। ਤੇ ਕੋਰਟ ਸਟਾਫ ਦੇ ਮੈਂਬਰਾਂ ਨੂੰ ਇਹ ਜਾਣਕਾਰੀ ਆਪਣੇ ਤੱਕ ਹੀ ਸੀਮਿਤ ਤਾ ਰੱਖ ਕੇ ਆਪਣੇ ਸਾਰੇ ਦਾਇਰੇ ਵਿਚ ਔਰਤਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਤੇ ਜਾਣਕਾਰੀ ਦੇਣ ਲਈ ਪ੍ਰੇਰਿਤ ਕੀਤਾ
ਸਰਵਣ ਹੰਸ