ਕ੍ਰਾਈਮ ਕੰਟਰੋਲ ਆਰਗਨਾਈਜੇਸ਼ਨ ਆਲ ਇੰਡੀਆ ਟੀਮ ਜਲੰਧਰ ਵਿਖੇ ਕਮੇਟੀ ਕੀਤੀ ਗਈ ਜਿਸ ਵਿੱਚ ਅਹਿਮ ਮੁੱਦਾ ਧੀਆਂ ਭੈਣਾਂ ਦੇ ਵਿਸ਼ੇਸ਼ ਤੌਰ ਤੇ ਰੱਖੀ ਗਈ ਜਿਨਾਂ ਨੂੰ ਸਹੁਰਾ ਪਰਿਵਾਰ ਦਾਜ ਦੇਹੇ ਦੇ ਪ੍ਰਤੀ ਤੰਗ ਕਰਨ ਦੇ ਕਾਰਨ ਕਰਾਈਮ ਕੰਟਰੋਲ ਜਲੰਧਰ ਕ੍ਰਾਈਮ ਕੰਟਰੋਲ ਦੇ ਦਫਤਰ ਦੇ ਵਿੱਚ ਜਿਸ ਦੀ ਅਗਵਾਈ ਅਮਿਤ ਭੱਟੀ ਟੀਮ ਅਫਸਰ ਪੰਜਾਬ ਜਲੰਧਰ ਦੇ ਵਜੋਂ ਕੀਤੀ ਗਈ ਜਿਸ ਵਿੱਚ ਮੌਕੇ ਤੇ ਪੰਜਾਬ ਪ੍ਰਧਾਨ ਅੜ ਕੇ ਖੋਸਲਾ ਡਿਪਟੀ ਟੀਮ ਆਫਿਸਰ ਬਲਵਿੰਦਰ ਸਿੰਘ ਗਿੱਲ ਸੀਨੀਅਰ ਡਿਪਟੀ ਟੀਮ ਆਫਿਸਰ ਐਸ ਸਿੱਧੂ ਟੀਮ ਆਫਸਰ ਸੁਖਦੇਵ ਗਿੱਲ ਵਾਈਸ ਪ੍ਰੈਜੀਡੈਂਟ ਅਮਨ ਪ੍ਰਤਾਪ ਬਾਜਵਾ ਵਿਸ਼ੇਸ਼ ਤੌਰ ਤੇ ਹਾਜ਼ਰ ਨਾਲ ਹੀਰਾ ਲਾਲ ਖੋਸਲਾ ਜਨਰਲ ਸੈਕਟਰੀ ਕਪੂਰਥਲਾ ਅਤੇ ਆਦ ਲੋਕ ਹਾਜ਼ਰ ਹੋਏ ਜਿਸ ਵਿੱਚ ਅਮਨਦੀਪ ਕੌਰ ਮੈਡਮ ਸ਼ਾਹਕੋਟ ਡਿਪਟੀ ਟੀਮ ਆਫੀਸਰ ਵੂਮੈਨ ਸੈਲ ਵਜੋਂ ਅਤੇ ਅੰਮ੍ਰਿਤ ਪਾਲ ਕੌਰ ਪੰਜਾਬ ਪ੍ਰਧਾਨ ਨਾਰੀ ਸ਼ਕਤੀ ਵੀ ਹਾਜ਼ਰ ਹੋਏ ਜਿਸ ਵਿੱਚ ਵਿਚਾਰ ਵਟਾਂਦਰਾ ਕਰਦੇ ਹੋਏ ਮਾਨਯੋਗ ਦਿਹਾਤੀ ਜਲੰਧਰ ਐਸਐਸਪੀ ਨੂੰ ਮੰਗ ਪੱਤਰ ਦੇਣ ਦੀ ਵਿਸ਼ੇਸ਼ਤਾ ਤੇ ਜ਼ਿਕਰ ਕੀਤਾ ਗਿਆ ਜੋ ਕਿ ਬਹੁਤ ਹੀ ਧੀਆਂ ਭੈਣਾਂ ਦੇ ਸਹੁਰਾ ਪਰਿਵਾਰ ਦਾ ਅੱਜ ਦਹੇਜ ਦੀ ਮੰਗ ਕਰਦੇ ਹਨ ਤੇ ਧੀਆਂ ਭੈਣਾਂ ਨੂੰ ਤੰਗ ਕਰਨ ਪ੍ਰਤੀ ਕ੍ਰਾਈਮ ਕੰਟਰੋਲ ਨੂੰ ਬਹੁਤ ਹੀ ਸ਼ਿਕਾਇਤਾਂ ਆਈਆਂ ਜੋ ਕਿ ਸਾਰੀਆਂ ਦਰਖਾਸਤਾਂ ਜਿਲਾ ਜਲੰਧਰ ਦੀਆਂ ਹੋਈਆਂ ਉਹਨਾਂ ਦੇ ਵਿੱਚ ਖਾਸ ਤੌਰ ਤੇ ਪੰਜਾਬ ਪ੍ਰਧਾਨ ਆਰਕੇ ਖੋਸਲਾ ਨੇ ਕਿਹਾ ਹੈ ਕਿ ਮਾਨਯੋਗ ਐਸਐਸਪੀ ਨੂੰ ਥੋੜੇ ਦਿਨਾਂ ਦੇ ਵਿੱਚ ਮਿਲਿਆ ਜਾਵੇਗਾ ਤੇ ਉਹਨਾਂ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ ਕਿ ਜੋ ਕਿ ਜਲੰਧਰ ਦੇ ਵਿੱਚ ਇਹ ਪੀੜਤਾ ਔਰਤਾਂ ਧੀਆਂ ਭੈਣਾਂ ਨੂੰ ਦੁਖੀ ਕਰ ਰਹੇ ਪਰਿਵਾਰਾਂ ਨੂੰ ਅਸੀਂ ਮਾਨਯੋਗ ਦਿਹਾਤੀ ਐਸਐਸਪੀ ਸਾਹਿਬ ਨੂੰ ਮਿਲ ਕੇ ਇਹਨਾਂ ਦਾ ਨਿਪਟਾਰਾ ਕਰਾਂਗੇ ਤੇ ਇਸ ਵਿਸ਼ੇਸ਼ ਤੌਰ ਤੇ ਮਾਨਯੋਗ ਐਸਐਸਪੀ ਸਾਹਿਬ ਕੋ ਮੰਗ ਵੀ ਰੱਖਾਂਗੇ ਕਿ ਇਹ ਕੀ ਦਰਖਾਸਤਾਂ ਦਾ ਨਿਪਟਾਰਾ ਕੀਤਾ ਜਾਵੇ ਕਿ 2021 ਤੋਂ ਚੱਲ ਰਹੀਆਂ ਦਰਖਾਸਤਾਂ ਕੋਈ ਵੀ ਪੁਲਿਸ ਪ੍ਰਸ਼ਾਸਨ ਉਹਨਾਂ ਦੀ ਸਮਾਜ ਨਹੀਂ ਕਰ ਰਿਹਾ ਤੇ ਪਾਰਟੀ ਪ੍ਰਤੀ ਸਰਕਾਰਾਂ ਪ੍ਰਤੀ ਉਹਨਾਂ ਦਾ ਪਾਵਰਾਂ ਦਿਖਾ ਕੇ ਉਹਨਾਂ ਦੇ ਮਾਪਿਆਂ ਨੂੰ ਡਰਾਇਆ ਧਮਕਾ ਰਿਹਾ ਜਾ ਰਿਹਾ ਤੇ ਦਾਜ ਦੀ ਮੰਗ ਕੀਤੀ ਜਾ ਰਹੀ ਹੈ ਇਸੇ ਵਿਸ਼ੇਸ਼ ਤੌਰ ਤੇ ਇਹ ਸ਼ਬਦਾ ਆਰਕੇ ਖੋਸਲਾ ਪੰਜਾਬ ਪ੍ਰਧਾਨ ਕ੍ਰਮ ਕੰਟਰੋਲ ਆਯਰਗਨਾਈਜੇਸ਼ਨ ਆਲ ਇੰਡੀਆ ਵੱਲੋਂ ਬੋਲੇ ਗਏ ਤੇ ਮਾਨਯੋਗ ਐਸਐਸਪੀ ਸਾਹਿਬ ਨੂੰ ਮਿਲਣ ਦੀ ਮੰਗ ਕੀਤੀ ਗਈ ਤੋ ਕੀ ਅਸੀਂ ਵੱਧ ਰਹੇ ਕ੍ਰਾਈਮ ਨੂੰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਕਿ ਇਹਨਾਂ ਧੀਆਂ ਭੈਣਾਂ ਦੇ ਜੋ ਵੀ ਸਹੁਰੇ ਪਰਿਵਾਰ ਤੰਗੀ ਕਰ ਰਹੇ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਬੈਠ ਕੇ ਉਹਨਾਂ ਧੀਆਂ ਭੈਣਾਂ ਦੇ ਘਰ ਵਸਾਏ ਜਾਣ ਇਸ ਮੌਕੇ ਹਾਜ਼ਰ ਸਨ ਟੀਮ ਅਫਸਰ ਮੱਖਣ ਸਿੰਘ ਕਪੂਰਥਲਾ ਸੁਖਦੇਵ ਸਿੰਘ ਗਿੱਲ ਟੀਮ ਅਫਸਰ ਪੰਜਾਬ ਬਲਵਿੰਦਰ ਸਿੰਘ ਡਿਪਟੀ ਟੀਮ ਆਫ ਸਰਪੰਚ ਪੰਜਾਬ ਵਾਈਸ ਪ੍ਰੈਜੀਡੈਂਟ ਅਮਨ ਪਰਤਾ ਬਾਜਵਾ ਐਸਐਸ ਸਿੱਧੂ ਡਿਪਟੀ ਟੀਮ ਆਫਿਸਰ ਪੰਜਾਬ ਹੀਰਲਾਲ ਖੋਸਲਾ ਟੀਮ ਆਫਸਰ ਕਪੂਰਥਲਾ ਆਦ ਲੋਕ ਹਾਜ਼ਰ ਸਨ ਇਸ ਮੌਕੇ ਤੇ ਡਿਪਟੀ ਕਰਾਈਮ ਟੀਮ ਆਫਿਸਰ ਵੂਮੈਨ ਸੈਲ ਦੇ ਮੁੱਖ ਵਜੋਂ ਅਮਨਦੀਪ ਕੌਰ ਵੀ ਹਾਜ਼ਰ ਸਨ ਅਤੇ ਉਹਨਾਂ ਨੇ ਵੀ ਆਪਣਾ ਵਿਚਾਰ ਪਟਾਂਦਰਾ ਕਰਦੇ ਆ ਕਿਹਾ ਕਿ ਅਸੀਂ ਔਰਤਾਂ ਦੇ ਨਾਲ ਧੀਆਂ ਭੈਣਾਂ ਦੇ ਨਾਲ ਅਤੇ ਔਰਤ ਜਾਤ ਨਾਲ ਧੱਕਾ ਨਹੀਂ ਹੋਣ ਦਵਾਂਗੇ ਮੈਂ ਅਮਨਦੀਪ ਕੌਰ ਕ੍ਰਾਈਮ ਕੰਟਰੋਲ ਡਿਪਟੀ ਟੀਮ ਅਫਸਰ ਵੁਮਨ ਸੈਲ ਵਜੋਂ ਇਹ ਵਾਦਾ ਕਰਦੀਆਂ ਕਿ ਕਿਸੇ ਵੀ ਪੰਜਾਬ ਦੇ ਵਿੱਚ ਕਿਸੇ ਵੀ ਥਾਂ ਤੇ ਕਿਸੇ ਔਰਤ ਨਾਲ ਧੱਕਾ ਹੋਵੇਗਾ ਤਾਂ ਕਰਾਈਮ ਕੰਟਰੋਲ ਆਰਗਨਾਈਜੇਸ਼ਨ ਨਾਲ ਇੰਡੀਆ ਪੰਜਾਬ ਪ੍ਰਧਾਨ ਦੇ ਦਿਸ਼ਾ ਨਿਰਦੇਸ਼ ਅਸੀਂ ਇੱਕ ਮੁੱਠ ਅਤੇ ਮੋਢੇ ਨਾਲ ਮੋਢਾ ਲਾ ਕੇ ਤੁਰਾਂਗੇ ਜੈ ਹਿੰਦ ਜੈ ਭਾਰਤ
ਸਰਵਣ ਹੰਸ