ਪ੍ਰਸਿੱਧ ਗਾਇਕਾਂ ਹਰਪ੍ਰੀਤ ਸ਼ੇਰਗਿੱਲ ਦਾ ਧਾਰਮਿਕ ਟਰੈਕ “ਰਾਜਾ ਜੀ ਆਸਰਾ ਤੇਰਾ” ਪੂਰੀ ਚਰਚਾ ਵਿੱਚ: ਆਰ. ਡੀ. ਰਾਮਾ

ਨਕੋਦਰ : ਐਸ. ਆਰ.ਪ੍ਰੋਡਕਸ਼ਨ ਤੇ ਰਿਪੋਰਟਰ ਆਰ.ਡੀ.ਰਾਮਾ ਵੱਲੋ ਪੇਸ਼ ਕੀਤਾ ਤੇ ਗਾਇਕਾ ਹਰਪ੍ਰੀਤ ਸ਼ੇਰਗਿੱਲ ਦੀ ਸੁਰੀਲੀ ਆਵਾਜ਼ ਵਿੱਚ ਗਾਇਆ ਧੰਨ-ਧੰਨ ਰਾਜਾ ਨਾਭ ਕੰਵਲ ਜੀ ਦੀ ਸਾਲਾਨਾ 84 ਵੀ ਬਰਸੀ ਨੂੰ ਸਮਰਪਿਤ ਧਾਰਮਿਕ ਗੀਤ” ਰਾਜਾ ਜੀ ਆਸਰਾ ਤੇਰਾ ” ਪੂਰੀ ਚਰਚਾ ਵਿੱਚ ਹੈ ਇਸ ਧਾਰਮਿਕ ਟ੍ਰੈਕ ਬਾਰੇ ਜਾਣਕਾਰੀ ਦਿੰਦਿਆਂ ਪੇਸ਼ਕਰਤਾ ਰਿਪੋਰਟਰ ਆਰ.ਡੀ.ਰਾਮਾ ਨੇ ਦੱਸਿਆ ਇਸ ਗੀਤ ਨੂੰ ਕਲਮਬੱਧ ਕੀਤਾ ਹੈ “ਰਾਣਾ ਮੱਲੂਪੋਤਾ ਵਾਲੇ ਨੇ ਸੰਗੀਤਕਾਰ ਤੇ ਵੀਡਿਓ ਡਾਇਰੈਕਟਰ ਹਨ ਪ੍ਰੀਤ ਬਲਿਹਾਰ ਜੀ ਇਹ ਧਾਰਮਿਕ ਟ੍ਰੈਕ ਸਾਡੇ You Tube ਚੈਨਲ SR PRODUCTION 786 ਤੇ ਰਿਲੀਜ਼ ਹੋ ਚੁੱਕਾ ਹੈ ਤੇ ਰਾਜਾ ਸਾਹਿਬ ਜੀ ਦੀ ਕਿਰਪਾ ਨਾਲ ਸਾਰੇ ਇਸ ਟਰੈਕ ਨੂੰ ਵੀ ਰੱਜਵਾਂ ਪਿਆਰ ਦੇ ਰਹੇ ਹਨ ਅਤੇ ਆਸ ਕਰਦੇ ਹਾਂ ਕਿ ਹੋਰ ਵੀ ਪਿਆਰ ਦੇਵੋਗੇ। ਇਸ ਮੌਕੇ ਐਸ.ਆਰ ਪ੍ਰੋਡਕਸ਼ਨ ਦੀ ਸਮੁੱਚੀ ਟੀਮ ਜਿਨ੍ਹਾਂ ਵਿੱਚ ਅਦਾਕਾਰ ਸਰਵਨ ਹੰਸ,ਏ. ਐਸ. ਸੈਂਭੀ, ਗੁਰੀ ਗਿੱਲ ਰਾਜਵਿੰਦਰ, ਦੀਪਕ ਬਿਰਦੀ, ਮੈਡਮ ਸ਼ੀਲਾ ਦੇਵੀ, ਰੋਹਿਤ ਦਾਦਰਾ, ਯੁਵਰਾਜ ਸਿੰਘ ਆਦਿ ਹਾਜ਼ਰ ਸਨ।

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਵਾਲਮੀਕ ਮਜਬੀ ਸਿੱਖ ਭਾਈਚਾਰੇ ਨੇ 2027ਦੀਆ ਵਿਧਾਨ ਸਭਾ ਇਲੈਕਸ਼ਨ ਵਿੱਚ ਟਿੱਕਟ ਦੀ ਕੀਤੀ ਮੰਗ

ਫਿਰੋਜ਼ਪੁਰ: ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਰਾਏਵੀਰ ਸਿੰਘ ਕਚੂਰਾਨੇਂ...

राष्ट्रीय अभियंता दिवस पर पंजाब वि वि में पौधारोपण

राष्ट्रीय अभियंता दिवस के अवसर पर जय मधुसूदन जय...

ਨੱਚਦੇ ਭਗਤ ਪਿਆਰੇ ਅੱਜ ਕੱਲ ਚਰਚਾ ਵਿੱਚ

ਪ੍ਰੈਸ ਨਾਲ ਗੱਲ ਕਰਦਿਆਂ ਹੋਇਆਂ ਸਿੰਗਰ ਜਸਵੰਤ ਕੋਟਲਾ ਨੇ...