ਅਪਰਾਧ ਨਿਰੰਤਰ ਅਤੇ ਸੁਧਾਰ ਸੰਗਠਨ (CCRO) ਟੀਮ ਪੰਜਾਬ ਦੀ ਮੀਟਿੰਗ

ਕ੍ਰਾਈਮ ਕੰਟਰੋਲ ਔਰਗਨਾਈਜੇਸ਼ਨ ਆਲ ਇੰਡੀਆ ਟੀਮ ਦੀ ਮੀਟਿੰਗ ਮੈਡਮ ਕੰਚਨ ਦਿਓਲ ਡਿਸਟਰਿਕਟ ਹੁਸ਼ਿਆਰਪੁਰ ਪ੍ਰੈਜੀਡੈਂਟ ਦੀ ਅਗਵਾਈ ਵਿੱਚ ਕੀਤੀ ਗਈ ਜਿਸ ਦੇ ਮੁੱਦੇ ਸਨ ਰਿਸ਼ਵਤ ਖੋਰੀ ਡਕੈਤੀ ਚੋਰੀਆਂ ਨਸ਼ਾ ਵਿਰੋਧੀ ਅਤੇ ਹੋਰ ਕਈ ਮੁੱਦੇ ਧੀਆਂ ਭੈਣਾਂ ਨੇ ਦੇ ਮੁੱਦਿਆਂ ਨੂੰ ਲੈ ਕੇ ਇਹ ਮੀਟਿੰਗ ਰੱਖੀ ਗਈ ਜਿਸ ਵਿੱਚ ਪੂਰੇ ਵਿਚਾਰ ਵਟਾਂਦਰਾ ਹੁੰਦੇ ਹੋਏ ਪ੍ਰਧਾਨ ਆਰ ਕੇ ਖੋਸਲਾ ਕ੍ਰਾਈਮ ਕੰਟਰੋਲ ਆਰਗਨਾਈਜੇਸ਼ਨ ਨਾਲ ਇੰਡੀਆ ਪੰਜਾਬ ਨੇ ਵੀ ਬੋਲਦਿਆਂ ਕਿਹਾ ਕਿ ਅਸੀਂ ਆਉਣ ਵਾਲੇ ਸਮਿਆਂ ਦੇ ਵਿੱਚ ਪੂਰੇ ਜਿਲੇ ਦੀਆਂ ਮੀਟਿੰਗਾਂ ਕਰਾਂਗੇ ਅਤੇ ਮਾਨਯੋਗ ਐਸਐਸਪੀ ਮਾਨਯੋਗ ਡੀਸੀ ਸਾਹਿਬ ਅਤੇ ਸਿਵਿਲ ਪ੍ਰਸ਼ਾਸਨ ਨੂੰ ਮਿਲਿਆ ਜਾਵੇਗਾ। ਜੋ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਨਾਲ ਮਿਲ ਕੇ ਤੇ ਉਹਨਾਂ ਦੇ ਪ੍ਰਸ਼ਾਸਨ ਨਾਲ ਮਿਲ ਕੇ ਤੇ ਉਹਨਾਂ ਦੇ ਨਾਲ ਨਸ਼ਾ ਚੋਰੀਆਂ ਡਕੈਤੀਆਂ ਅਤੇ ਲੋਕਾਂ ਜੋ ਵੀ ਧੀਆਂ ਭੈਣਾਂ ਦੇ ਮਸਲੇ ਹਨ ਤੇ ਕਰਾਈਮ ਕੰਟਰੋਲ ਉਹਨਾਂ ਦੇ ਪ੍ਰਸ਼ਾਸਨ ਨਾਲ ਰਲ ਕੇ ਉਹਨਾਂ ਦਾ ਸਮਰਥਨ ਕਰਕੇ ਅਸੀਂ ਇਹ ਸਾਰੇ ਕੰਮ ਕਾਜ ਕ੍ਰਾਈਮ ਕੰਟਰੋਲ ਵੱਲੋਂ ਵੱਧ ਤੋਂ ਵੱਧ ਪੂਰੇ ਪੰਜਾਬ ਦੇ ਵਿੱਚ ਕਰਾਂਗੇ ਅਤੇ ਪੂਰੇ ਪੰਜਾਬ ਦੇ ਵਿੱਚ ਟੀਮਾਂ ਦਾ ਗਠਨ ਕਰਾਂਗੇ ਇਸ ਵਿੱਚ ਹੋਰ ਬੁਲਾਰਿਆਂ ਨੇ ਵੀ ਮੌਕੇ ਤੇ ਮੈਡਮ ਕੰਚਨ ਦਿਓਲ ਜੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਸੁਖਦੇਵ ਗਿੱਲ ਟੀਮ ਅਫਸਰ ਪੰਜਾਬ ਵਾਈਸ ਪ੍ਰੈਸੀਡੈਂਟ ਅਮਨ ਪ੍ਰਤਾਪ ਬਾਜਵਾ ਜੀ ਨੇ ਵੀ ਆਪਣੇ ਬੋਲ ਬੋਲਦੇ ਆ ਕਿਹਾ ਕੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਪੰਜਾਬ ਅਤੇ ਤਹਿਸੀਲਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਆਪਣੇ ਟੀਮਾਂ ਦਾ ਗਠਨ ਕਰਾਂਗੇ ਤੇ ਪੰਜਾਬ ਨੂੰ ਨਸ਼ਾ ਮੁਕਤ ਚੋਰੀ ਡਕੈਤੀਆਂ ਤੋਂ ਰਾਹਤ ਕਰਾਂਗੇ ਤੇ ਸਾਰੇ ਅਫਸਰਾਂ ਦਾ ਮਾਨ ਸਨਮਾਨ ਵੀ ਪੂਰੇ ਪੰਜਾਬ ਦੇ ਵਿੱਚ ਕ੍ਰਾਈਮ ਕੰਟਰੋਲ ਵੱਲੋਂ ਕੀਤਾ ਜਾਵੇਗਾ। ਅਤੇ ਇਸ ਮੌਕੇ ਡਿਪਟੀ ਟੀਮ ਅਫਸਰ ਬਲਵਿੰਦਰ ਸਿੰਘ ਗਿੱਲ ਟੀਮ ਅਫਸਰ ਸੁਖਦੇਵ ਗਿੱਲ ਪੰਜਾਬ ਹੀਰਾ ਲਾਲ ਖੋਸਲਾ ਜਨਰਲ ਸੈਕਟਰੀ ਕਪੂਰਥਲਾ ਅਮਿਤ ਭੱਟੀ ਟੀਮ ਅਫਸਰ ਪੰਜਾਬ ਜਲੰਧਰ ਮੈਡਮ ਅਮਨਦੀਪ ਕੌਰ ਡਿਪਟੀ ਟੀਮ ਆਫੀਸਰ ਵੁਮੈਨ ਸੈਲ ਪੰਜਾਬ ਸ਼ਾਹਕੋਟ ਗੁਰਨਾਮ ਪੱਤੜ ਕਰਤਾਰਪੁਰ ਜਨਰਲ ਸੈਕਟਰੀ ਜਲੰਧਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਹੋਏ ਅਤੇ ਇਸ ਮੌਕੇ ਖਾਸ ਤੌਰ ਤੇ ਪੰਜਾਬ ਪ੍ਰਧਾਨ ਆਰ ਕੇ ਖੋਸਲਾ ਆਪਣੀ ਟੀਮ ਦੇ ਨਾਲ ਅਤੇ ਜਲੰਧਰ ਟੀਮ ਅਤੇ ਕਪੂਰਥਲਾ ਟੀਮ ਦੇ ਨਾਲ ਵਿਸ਼ੇਸ਼ ਤੌਰ ਤੇ ਪਹੁੰਚੇਜਿਸ ਵਿੱਚ ਜਰਨਲ ਸੈਕਟਰੀ ਬਲਦੇਵ ਗਿੱਲ ਮੈਡਮ ਕੰਚਨ ਦਿਓਲ ਜੀ ਡਿਸਟਰਿਕਟ ਹੁਸ਼ਿਆਰਪੁਰ ਅਤੇ ਹੋਰ ਕਾਫੀ ਟੀਮ ਦੇ ਮੈਂਬਰ ਮੌਜੂਦ ਸਨ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...