ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਫਿਰੋਜ਼ਪੁਰ ਦੇ ਜਿਲਾ ਕਮੇਟੀ ਨੇ ਕੀਤੀ ਮੀਟਿੰਗ।

ਫਿਰੋਜ਼ਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜਿਲਾ ਫਿਰੋਜ਼ਪੁਰ ਦੇ ਜਿਲਾ ਕਮੇਟੀ ਦੀ ਮੀਟਿੰਗ ਜਿਲਾ ਪ੍ਰਧਾਨ ਇੰਦਰਜੀਤ ਸਿੰਘ ਬਾਠ ਦੀ ਅਗਵਾਈ ਹੇਠ ਗੁਰਦੁਆਰਾ ਅਰਮਾਨਪੁਰਾ ਵਿਖੇ ਹੋਈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਵਿਸ਼ੇਸ਼ ਤੌਰ ਤੇ ਪੁੱਜੇ। ਮੀਟਿੰਗ ਵਿੱਚ ਸ਼ੰਭੂ ਬਾਰਡਰ ਤੇ ਚਲ ਰਹੇ ਧਰਨੇ ਤੇ ਵਿਚਾਰ ਚਰਚਾ ਹੋਈ ਅਤੇ ਧਰਨੇ ਦੇ 200ਦਿਨ ਪੂਰੇ ਹੋਣ ਤੇ ਖਨੋਰੀ ਬਾਰਡਰ ਤੇ ਫਿਰੋਜ਼ਪੁਰ ਵਲੋ ਵਡੀ ਗਿਣਤੀ ਲੈ ਕਿ ਜਾਣ ਦੀਆ ਦੀਆ ਰਿਪੋਰਟਾ। ਜਥੇਬੰਦਕ ਢਾਂਚੇ ਨੂੰ ਕਾਇਮ ਕਰਕੇ ਨਵੀਂ ਕਮੇਟੀਆ ਬਣਾਉਣ ਬਾਰੇ ਵਿਚਾਰ ਚਰਚਾ ਕੀਤੀ ਗਈ ਅਤੇ ਫਿਰੋਜ਼ਪੁਰ ਵਿੱਚ ਬੀਬੀਆ ਦੀਆ ਵਡੀਆ ਕਨਵੈਨਸ਼ਨ ਕਰਕੇ ਨਵੀਂ ਕਮੇਟੀਆ ਬਣਾਈਆ ਜਾਣਗੀਆ ਅਤੇ ਸੰਬੂ ਖਨੋਰੀ ਬਾਰਡਰ ਤੇ ਚਲ ਰਹੇ ਮੋਰਚਿਆ ਨੂੰ ਹੋਰ ਮਜ਼ਬੂਤ ਕਰਕੇ ਐਮ ਐਸ ਪੀ ਦਾ ਗਰੰਟੀ ਕਨੂੰਨ ਅਤੇ ਫਸਲੀ ਬੀਮਾ ਯੋਜਨਾ ਤੇ ਕਿਸਾਨਾ ਮਜਦੂਰਾ ਦਾ ਸਮੁਚੇ ਕਰਜੇ ਤੇ ਲਕੀਰ ਨਹੀ ਮਾਰਦੀ ਕੇਦਰ ਸਰਕਾਰ ਉਹਨਾ ਸਮਾ ਸ਼ਘਰੰਸ਼ ਜਾਰੀ ਰਹੇਗਾ । ਕਿਸਾਨ ਆਗੂਆ ਨੇ ਕਿਹਾ ਕਿ ਕੰਗਨਾ ਰਨੋਤ ਪੂਰੇ ਦੇਸ਼ ਵਖ ਵਖ ਵਖ ਵਰਗਾ ਦੇ ਧਰਮ ਤੇ ਗਲਤ ਬੋਲ ਕੇ ਭਾਰਤ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਭੰਗ ਕਰ ਰਹੀ ਜਿਸ ਦੇ ਵਿਰੋਧ ਵਿੱਚ ਸਾਰੇ ਵਰਗ ਕੰਗਨਾ ਰਿਨੋਤ ਦੇ ਖਿਲਾਫ ਹੋ ਚੁਕੇ ਹਨ ਕੇਂਦਰ ਸਰਕਾਰ ਨੂੰ ਜਲਦ ਤੋ ਜਲਦ ਐਮ ਪੀ ਕੰਗਨਾ ਰਿਨੋਤ ਨੂੰ ਲੋਕ ਸਭਾ ਵਿੱਚੋ ਬਾਹਰ ਕਰਕੇ ਏਸ ਤੇ ਐਨ ਐਸ ਏ ਲਗਾ ਕੇ ਜੇਲ ਸੁਣਾ ਚਹੀਦਾ ਹੈ ।ਹੋਰ ਕਈ ਮਸਲਿਆ ਤੇ ਗਲਬਾਤ ਹੋਈ। ਏਸ ਮੋਕੇ ਸੀ:ਨੀ:ਮੀਤ ਪ੍ਰਧਾਨ ਧਰਮ ਸਿੱਧੂ ਜਿਲਾ ਖਜ਼ਾਨਚੀ ਰਣਜੀਤ ਸਿੰਘ ਖੱਚਰ ਵਾਲਾ ਨਰਿੰਦਰਪਾਲ ਸਿੰਘ ਜੁਤਾਲਾ। ਹਰਫੂਲ ਸਿੰਘ। ਭੁਪਿੰਦਰ ਸਿੰਘ ਰਸ਼ਪਾਲ ਸਿੰਘ। ਵੀਰ ਸਿੰਘ ਸੁਰਜੀਤ ਸਿੰਘ ਫੋਜੀ। ਅਵਤਾਰ ਸਿੰਘ ਬੱਗੇ ਵਾਲਾ ਬੂਟਾ ਸਿੰਘ ਰਜਿੰਦਰ ਸਿੰਘ ਫੁਲਰਵਨ ਮਖਣ ਸਿੰਘ। ਅਵਤਾਰ ਸਿੰਘ। ਗੁਰਬਖਸ਼ ਸਿੰਘ। ਗੁਰਦਿਆਲ ਸਿੰਘ ਟਿੱਬੀ ਸੁਖਦੇਵ ਸਿੰਘ। ਮੱਸਾ ਸਿੰਘ ਹਰਜੋਤ ਸਿੰਘ ਵਕੀਲ। ਅਮਰਜੀਤ ਸਿੰਘ ਰਜਿੰਦਰ ਸਿੰਘ ਮੰਗਲ ਸਿੰਘ ਸਵਾਈ ਕੇ ਹਰਨੇਕ ਸਿੰਘ ਗੁਰਨਾਮ ਸਿੰਘ ਨਰਿੰਦਰ ਸਿੰਘ ਫੁਲਰਵਨ ਆਦਿ ਆਗੂ ਹਾਜ਼ਰ ਸਨ।

ਸਰਵਣ ਹੰਸ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...