ਪ੍ਰੈਸ ਨਾਲ ਗੱਲ ਕਰਦਿਆਂ ਹੋਇਆਂ ਸਿੰਗਰ ਜਸਵੰਤ ਕੋਟਲਾ ਨੇ ਦੱਸਿਆ ਕਿ ਕਿ ਆਉਣ ਵਾਲੇ ਅੱਸੂ ਦੇ ਨਰਾਤਿਆਂ ਨੂੰ ਮੁੱਖ ਰੱਖਦੇ ਹੋਏ ਭਗਤ ਪਿਆਰਿਆਂ ਵਾਸਤੇ ਮਾਤਾ ਦੀ ਭੇਟ ਨੱਚਦੇ ਭਗਤ ਪਿਆਰੇ ਜਿਸ ਨੂੰ ਲਿਖਿਆ ਹੈ ਮੱਖਣ ਕਾਦੀਆਵਾਲ ਵਾਲੇ ਨੇ ਅਤੇ ਜਿਸ ਮਿਊਜਿਕ ਤਿਆਰ ਕੀਤਾ ਐਮਜੀਪੀ ਨੇ ਜਿਸ ਦੇ ਵੀਡੀਓ ਡਾਇਰੈਕਟਰ ਹਨ ਲਾਗੂ ਕੁਮਰ ਪੇਸ਼ਕਸ਼ ਕੀਤਾ ਜੈ ਬਾਲਾ ਮਿਊਜਿਕ ਕੰਪਨੀ ਵਲੋਂ ਸਿੰਗਰ ਜਸਵੰਤ ਕੋਟਲਾ ਨੇ ਸਰੋਤਿਆਂ ਨੂੰ ਬੇਨਤੀ ਕੀਤੀ ਹੈ ਕਿ ਮੇਰੀ ਇਸ ਭੇਟ ਨੱਚਦੇ ਭਗਤ ਪਿਆਰੇ ਨੂੰ ਜਰੂਰ ਸੁਣੋ ਲਾਇਕ ਐਂਡ ਸ਼ੇਅਰ ਜਰੂਰ ਕਰੋ ਅਤੇ ਅਸ਼ੀਰਵਾਦ ਦਿੱਤਾ ਹੈ ਸੰਤ ਕੁਲਵਿੰਦਰ ਸਿੰਘ ਜੀ ਟੁਟਕਲਾਂ ਵਾਲੇ ਜਸਵੰਤ ਕੋਟਲਾ ਨੇ ਦੱਸਿਆ ਕਿ ਮੇਰੀ ਇਹ ਭੇਟ ਵੱਖ-ਵੱਖ YouTube ਚੈਨਲਾਂ ਤੇ ਚੱਲ ਰਹੀ
ਸਰਵਣ ਹੰਸ