ਰੰਘਰੇਟਾ ਸੰਸਾਰ’ ਮੈਗਜ਼ੀਨ ਦੇ ਮੁੱਖ ਦਫਤਰ ਦਾ ਉਦਘਾਟਨ

ਪਿੰਡ ਪੰਡੋਰੀ ਖਾਸ ਵਿਖੇ ‘ਰੰਘਰੇਟਾ ਸੰਸਾਰ’ ਮੈਗਜ਼ੀਨ ਦੇ ਮੁੱਖ ਦਫਤਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ.ਪਰਵਿੰਦਰ ਸਿੰਘ ਪੰਡੋਰੀ ਹਲਕਾ ਇੰਚਾਰਜ ਸ਼ਾਹਕੋਟ (ਆਪ),ਸ.ਬਲਦੇਵ ਸਿੰਘ ਕਲਿਆਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਸ.ਗੁਰਮੁਖ ਸਿੰਘ ਸਰਪੰਚ, ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਰੰਘਰੇਟਾ ਸੰਸਾਰ ਮੈਗਜ਼ੀਨ ਦੇ ਮੁੱਖ ਸੰਪਾਦਕ ਸ.ਬੂਟਾ ਸਿੰਘ ਪੰਡੋਰੀ ਨੇ ਆਈਆਂ ਸਖਸ਼ੀਅਤਾਂ ਨੂੰ ਜੀ ਆਇਆ ਆਖਿਆ।ਇਸ ਮੌਕੇ ਨਗਰ ਦੀਆਂ ਸਤਿਕਾਰਤ ਸ਼ਖਸ਼ੀਅਤਾਂ ਨੇ ਇਸ ਕਾਰਜ ਦੀ ਬਹੁਤ ਹੀ ਸ਼ਲਾਘਾ ਕੀਤੀ।ਇਸ ਮੌਕੇ ਪਤਵੰਤੇ ਸੱਜਣਾਂ ਵਿੱਚ ਸ. ਪਲਵਿੰਦਰ ਸਿੰਘ ਪੰਡੋਰੀ. ਸ.ਹਰਜੀਤ ਸਿੰਘ ਖਾਲਸਾ. ਸ. ਅਜੀਤ ਸਿੰਘ ਮੱਟੂ ਪ੍ਰਧਾਨ ਗੁਰਦੁਆਰਾ ਸੰਤ ਬਾਬਾ ਗੋਪਾਲ ਦਾਸ ਜੀ. ਨਵਨੀਤ ਥਾਪਰ. ਭਗਤ ਸਿੰਘ. ਡਾ. ਇਕਬਾਲ ਸਿੰਘ. ਸ.ਜਸਵੀਰ ਸਿੰਘ ਥਾਣੇਦਾਰ. ਸਰਬਣ ਸਿੰਘ ਖੁਰਸੈਦਪੁਰ ਤੀਰਥ ਸਿੰਘ ਮੱਟੂ. ਤ੍ਰਲੋਕ ਸਿੰਘ ਸ਼ੀਹਰਾ. ਮਾਸਟਰ ਅਮਰਜੀਤ ਸਿੰਘ ਮਾਸਟਰ ਚਰਨਜੀਤ ਸਿੰਘ ਕੁਲਵੀਰ ਸਿੰਘ ਨੰਬਰਦਾਰ ਬਲਵਿੰਦਰ ਸਿੰਘ ਚੰਡੀਗੜ੍ਹ ਜਸਵਿੰਦਰ ਸਿੰਘ ਪੰਡੋਰੀ ਵਰਿੰਦਰ ਕੁਮਾਰ ਅਟਵਾਲ ਭਾਈ ਅੰਮ੍ਰਿਤਪਾਲ ਸਿੰਘ ਡੱਲਾ ਨਿਵਾਸੀ ਬਾਬਾ ਜਾਗਰ ਸਿੰਘ ਜੀ ਕਰਨੈਲ ਸਿੰਘ ਸੰਧੂ. ਡਾ.ਪ੍ਰਸੋਤਮ ਕੁਮਾਰ ਬਿੱਲਾ ਵਿੱਕੀ ਸੋਹਲ ਡਾ.ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਸਰਵਣ ਹੰਸ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...