ਪਿਆਰੇ ਦੋਸਤੋ ਇਹ ਇੱਕ ਯੂਪੀ ਦੇ ਵਿੱਚ ਘਟੀ ਘਟਨਾ ਦੀ ਬਹੁਤ ਵੱਡੀ ਸ਼ਰਮਨਾਕ ਘਟਨਾ ਹੋਈ ਹ। ਇੱਕ ਪਾਸੇ ਤਾਂ ਬੀਜੇਪੀ ਆਪਣੇ ਆਪ ਨੂੰ ਬਹੁਤ ਹਿੰਦੂਆਂ ਦੀ ਰਕਸ਼ਕ ਪਾਰਟੀ ਸਮਝਦੀ ਆ ਤੇ ਦੂਜੇ ਪਾਸੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੋਗੀ ਜੀ ਰਾਜ ਵਿੱਚ ਹੀ ਇਹੋ ਜਿਹੇ ਘਣਾਉਣੇ ਹਰਕਤਾਂ ਹੋ ਰਹੀਆਂ ਪਹਿਲਾਂ ਵੀ ਹਾਥ ਰਸ ਵਿੱਚ ਕਾਫੀ ਘਟਨਾ ਹੋਈਆਂ ਯੂਪੀ ਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਘਟਨਾ ਹੋਈਆਂ ਇਹ ਇੱਕ ਦੇਸ਼ ਨੂੰ ਝੰਜੋੜਨ ਵਾਲੀਆਂ ਖਬਰਾਂ ਜੋ ਵੀ ਹੋਇਆ ਇਸ ਬੱਚੇ ਦੇ ਨਾਲ ਬਹੁਤ ਮਾੜੀ ਘਟਨਾ ਹੋਈ ਹ ਕਿਉਂਕਿ ਇੱਕ ਮਾਂ ਦੇ ਦਾ ਪੁੱਤ ਚਲ ਜਾਣਾ ਦੁਨੀਆ ਤੋਂ ਮੇਰੇ ਹਿਸਾਬ ਨਾਲ ਜੋ ਹੋਇਆ ਬਹੁਤ ਮਾੜਾ ਹੋਇਆ ਮੈਂ ਉਸ ਪਰਿਵਾਰ ਦੇ ਨਾਲ ਦੁੱਖ ਸਾਂਝੀਆਂ ਕਰਦਾ ਤੇ ਨਾਲ ਦੀ ਨਾਲ ਭਾਰਤ ਸਰਕਾਰ ਤੇ ਯੂਪੀ ਦੇ ਮੁੱਖ ਮੰਤਰੀ ਜੋਗੀ ਜੀ ਨੂੰ ਅਪੀਲ ਕਰਦਾ ਕਿ ਇਸ ਸਕੂਲ ਪ੍ਰਬੰਧਕ ਨੂੰ ਆਉਣ ਦੀ ਸਪੋਰਟ ਫਾਂਸੀ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਕੋਈ ਇਹੋ ਜਿਹੀ ਘਨੋਣੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ ਇਸ ਮੁੱਦੇ ਤੇ ਤਾਂ ਸਾਡੇ ਦੇਸ਼ ਦੇਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਵੀ ਇਸਤੀਫਾ ਦੇ ਦੇਣਾ ਚਾਹੀਦਾ ਜੋ ਆਪਣੀ ਬੀਜੇਪੀ ਦਾ ਰਾਜ ਹੁੰਦਿਆਂ ਹੁੰਦਿਆਂ ਉੱਥੇ ਦੀ ਕਾਨੂੰਨ ਵਸਤਾ ਨੂੰ ਸਹੀ ਢੰਗ ਨਾਲ ਮੈਨਟੇਨ ਨਹੀਂ ਕਰ ਸਕਦੇ ਅੱਜ ਉਸ ਗਰੀਬ ਮਾਂ ਪਿਓ ਨ ਦੇ ਦਿਲ ਨਹੀਂ ਜਾਣਿਆ ਜਾਂਦਾ ਕਿ ਉਹਨਾਂ ਤੇ ਕੀ ਬੀਤਦੀ ਹੋਊਗੀ ਜਿਨਾਂ ਨੇ ਆਪਣੇ ਪੁੱਤ ਤੋਂ ਬਹੁਤ ਵੱਡੀਆਂ ਆਸਾਂ ਰੱਖੀਆਂ ਇੱਕ ਪਾਸੇ ਤਾਂ ਦੇਸ਼ 21ਵੀਂ ਸਦੀਵੀਂ ਚ ਜਾ ਰਿਹਾ ਦੁਨੀਆ ਚੰਦ ਤੇ ਪਹੁੰਚ ਗਈ ਪਰ ਯੂਪੀ ਦੇ ਲੋਕ ਇਹੋ ਜਿਹੇ ਤੰਤਰਕ ਮੰਤਰਾਂ ਤੋਂ ਕਦੋਂ ਬਾਹਰ ਨਿਕਲਣਗੇ
ਸਰਵਣ ਹੰਸ