ਭਾਈ ਘਨੱਈਆ ਜੀ ਆਸ਼ੀਰਵਾਦ ਸੁਸਾਇਟੀ ਨਕੋਦਰ ਨੇ ਐਨ.ਆਰ.ਆਈ ਮੈਂਬਰ ਸ਼੍ਰੀ ਕਰਨ ਨਿੱਝਰ ਜੀ ਦੇ ਜਨਮ ਦਿਨ ‘ਤੇ ਆਪਣੇ ਯੂਥ ਡਿਵੈਲਪਮੇਟ ਪ੍ਰੋਗਰਾਮ ਤਹਿਤ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਦੀ ਫੀਸ ਦਾਨ ਕੀਤੀ। ਭਾਈ ਘਨੱਈਆ ਜੀ ਆਸ਼ੀਰਵਾਦ ਸੋਸਾਇਟੀ ਹਮੇਸ਼ਾ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰਕੇ ਉਨ੍ਹਾਂ ਦੀ ਪੜ੍ਹਾਈ ਪੂਰੀ ਕਰਨ ਵਿੱਚ ਮਦਦ ਕਰਨ ਦੀ ਕੋਸ਼ਿਸ਼ ਕਰਦੀ ਹੈ। ਦੂਜੇ ਪਾਸੇ ਇੱਕ ਨਵਾਂ ਮੈਂਬਰ ਸ਼੍ਰੀ ਚੇਤਨ ਗਿੱਲ ਸਾਡੀ ਟੀਮ ਨਾਲ ਜੁੜੇ । ਇਸ ਪ੍ਰੋਜੈਕਟ ਵਿੱਚ ਮੌਜੂਦ ਮੈਂਬਰ ਸ੍ਰੀ ਹਰਮਨ ਨਿੱਝਰ (ਚੇਅਰਮੈਨ), ਸ੍ਰੀ ਪ੍ਰੇਮ ਸਾਗਰ ਸ਼ਰਮਾ ਜੀ (ਸਰਪ੍ਰਸਤ), ਸ਼੍ਰੀ ਭੁਪਿੰਦਰ ਅਜੀਤ ਸਿੰਘ ਜੀ ( ਮੈਂਬਰ ਗਵਰਿੰਗ ਬਾਡੀ), ਲਾਲ ਚੰਦ ਲਾਲੀ ਜੀ (ਜਨਰਲ ਸੀਕਰੇਟੀ), ਸ੍ਰੀ ਰਿੰਕੂ ਗਿੱਲ ਜੀ (ਮੈਂਬਰ), ਸ੍ਰੀ ਟੇਕਪਾਲ ਸਿੰਘ ਢਿੱਲੋਂ ਜੀ (ਮੈਂਬਰ), ਪ੍ਰਿੰਸੀਪਲ ਸ਼੍ਰੀਮਤੀ ਸੁਦੇਸ਼ ਕੁਮਾਰੀ ਜੀ (ਮੈਂਬਰ),ਸਕਸ਼ਮ ਧਾਰੀਵਾਲ (ਮੈਂਬਰ) ਅਤੇ ਵੰਸਦੀਪ ਸਰਬਰਵਾਲ (ਮੈਂਬਰ) ਮੋਜੂਦ ਸਨ।
ਸਰਵਣ ਹੰਸ