ਪ੍ਰੈਸ ਨਾਲ ਗੱਲ ਕਰਦਿਆਂ ਕੌਮੀ ਗੀਤਕਾਰ ਤੀਰਥ ਨਾਰ ਨੇ ਦੱਸਿਆ ਕਿ ਹਰ ਸਾਲ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਮੇਰੇ ਦੁਆਰਾ ਹਰ ਸਾਲ ਦੋ ਚਾਰ ਸ਼ਬਦ ਸੰਗਤਾਂ ਦੀ ਕਚਹਿਰੀ ਵਿੱਚ ਪੇਸ਼ ਕੀਤੇ ਜਾਂਦੇ ਹਨ ਇਸ ਵਾਰ ਵੀ ਮੇਰਾ ਦੁਬਾਰਾ ਲਿਖਿਆ ਗਿਆ ਧਾਰਮਿਕ ਭਜਨ ,”ਪੜ ਯੋਗ ਵਸ਼ਿਸ਼ਟ ਦੀ ਬਾਣੀ, ਜਿਸ ਨੂੰ ਗਾਇਆ ਹੈ ਮੇਰੀ ਛੋਟੀ ਭੈਣ ਬਹੁਤ ਹੀ ਸੁਰੀਲੀ ਆਵਾਜ਼ ਦੀ ਮਾਲਕ ਅੰਜੂ ਹੰਸ ਨੇ ਔਰ ਜਿਸ ਦਾ ਮਿਊਜਿਕ ਤਿਆਰ ਕੀਤਾ ਹੈ ਰਾਹੁਲ ਸਿੱਧੂ ਨੇ ਔਰ ਇਸ ਦੇ ਵੀਡੀਓ ਡਾਇਰੈਕਟਰ ਹਨ ਸੋਨੂ ਬੈਂਸ ਇਹ ਭਜਨ ਖੁਦ ਮੇਰੇ ਦੁਆਰਾ ਲਿਖਿਆ ਗਿਆ ਹੈ ਔਰ ਇਸ ਦੇ ਪ੍ਰੋਡਿਊਸਰ ਹਨ ਜੇ ਵੀ ਰਿਕਾਰਡਸ ਐਂਡ ਸੁਖਵਿੰਦਰ ਮੋਮਨ ਇਹ ਧਾਰਮਿਕ ਭਜਨ ਬਹੁਤ ਹੀ ਜਲਦ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਤੇ ਸੰਗਤਾਂ ਦੀ ਝੋਲੀ ਵਿੱਚ ਪਾਇਆ ਜਾਵੇਗਾ ਔਰ ਆਸ਼ੀਰਵਾਦ ਦਿੱਤਾ ਹੈ ਬਾਲ ਜੋਗੀ ਸੰਤ ਪ੍ਰਗਟ ਨਾਥ ਜੀ ਮਹਾਰਾਜ ਹਰੀਮਪੁਰ ਵਾਲਿਆਂ ਨੇ ਧੰਨਵਾਦੀ ਹਾਂ ਹੈਪੀ ਰੰਧਾਵਾ ਜੀ ਦੇ ਵੀ ਔਰ ਇਸ ਦੀ ਵੀਡੀਓ ਵੀ ਜਲਦ ਹੀ ਸੰਗਤਾਂ ਯੂਟੀਊਬ ਚੈਨਲ ਤੇ ਦੇਖਣਗੀਆਂ ਸੋ ਸਾਰੇ ਹੀ ਸਰੋਤਿਆਂ ਨੂੰ ਅਪੀਲ ਆ ਜਿਸ ਤਰ੍ਹਾਂ ਤੁਸੀਂ ਸਾਡੇ ਪਹਿਲੇ ਚੱਲ ਰਹੇ ਭਜਨਾਂ ਨੂੰ ਪਿਆਰ ਸਤਿਕਾਰ ਮਾਣ ਦਿੱਤਾ ਉਸੇ ਹੀ ਤਰ੍ਹਾਂ ਤੁਸੀਂ ਸਾਡੇ ਇਸ ਭਜਨ ਨੂੰ ਵੀ ਵੱਧ ਤੋਂ ਵੱਧ ਲਾਇਕ ਸ਼ੇਅਰ ਕਰੋ ਔਰ ਆਪ ਸਭ ਨੂੰ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵ ਦੀਆਂ ਬਹੁਤ ਬਹੁਤ ਮੁਬਾਰਕਾਂ
ਸਰਵਣ ਹੰਸ