ਭੋਗਪੁਰ ਵਿਖੇ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਤੇ ਸੋਭਾ ਯਾਤਰਾ

ਭਗਵਾਨ ਵਾਲਮੀਕਿ ਮੰਦਿਰ ਕਮੇਟੀ ਭੋਗਪੁਰ ਵੱਲੋ ਸਿ੍ਸ਼ਟੀਕਰਤਾ ਭਗਵਾਨ ਵਾਲਮੀਕਿ ਮਹਾਰਾਜ ਜੀ ਦੇ ਪ੍ਗਟ ਦਿਵਸ ਨੂੰ ਸਮਰਪਿਤ ਵਿਸ਼ਾਲ ਸ਼ੋਭਾ ਯਾਤਰਾ ਭੋਗਪੁਰ ਵਿਖੇ ਕੱਢੀ ਗਈ ਜਿਸ ਦਾ ਸਵਾਗਤ ਵਾਲਮੀਕਿ ਸੰਘਰਸ਼ ਮੋਰਚਾ ਭਾਰਤ ਦੇ ਪੰਜਾਬ ਪ੍ਧਾਨ ਮੋਨੂੰ ਤੇਜ਼ੀ ਤੇ ਸਮੁੱਚੀ ਟੀਮ ਵੱੱਲੋ ਬਹੁਤ ਹੀ ਧੂਮ ਧਾਮ ਨਾਲ ਕੀਤਾ ਜਿਸ ਵਿੱਚ ਭਗਵਾਨ ਵਾਲਮੀਕਿ ਮੰਦਿਰ ਕਮੇਟੀ,ਵੱਖ ਵੱਖ ਰਾਜਨੀਤਿਕ ਪਾਰਟੀਆਂ,ਧਾਰਮਿਕ ਸਮਾਜਿਕ ਜਥੇਬੰਦੀਆਂ ਦੇ ਅਹੁਦੇਦਾਰਾਂ,ਪੁਲਿਸ ਪ੍ਸ਼ਾਸਨ,ਪੱਤਰਕਾਰ ਵੀਰ,ਮਾਰਕਿਟ ਐਸੋ਼ਸਏਸ਼ਨ ਭੋਗਪੁਰ ਦੇ ਮੈਂਬਰਾ ਤੇ ਯੋਗਦਾਨ ਦੇਣ ਵਾਲੇ ਵੀਰਾਂ ਨੂੰ ਵਾਲਮੀਕਿ ਸੰਘਰਸ਼ ਮੋਰਚਾ ਭਾਰਤ ਟੀਮ ਵੱਲੋ ਸਨਮਾਨਿਤ ਕੀਤਾ ਗਿਆ ਇਸ ਮੋਕੇ ਰਾਸ਼ਟਰੀ ਪ੍ਧਾਨ ਰੋਸ਼ਨ ਸੱਭਰਵਾਲ,ਸੰਜ਼ੇ ਲੂਥਰਾ ਚੇਅਰਮੈਨ ਪੰਜਾਬ,ਵਿਲੀਅਮ ਸੱਭਰਵਾਲ ਮੀਤ ਪ੍ਧਾਨ ਪੰਜਾਬ,ਰਾਜਨ ਮਲਹੋਤਰਾ ਵਾਇਸ ਪ੍ਧਾਨ ਪੰਜਾਬ,ਸੈਮ ਬੁੱਟਰ ਪ੍ਧਾਨ ਜ਼ਿਲਾ ਜਲੰਧਰ,ਸੁਰਿੰਦਰ ਆਦੀਆ ਚੇਅਰਮੈਨ ਜ਼ਿਲਾ ਜਲੰਧਰ,ਰਵੀ ਪ੍ਧਾਨ ਯੂਥ ਵਿੰਗ ਜ਼ਿਲਾ ਜਲੰਧਰ,ਸੰਨੀ ਗਿੱਲ ਚੇਅਰਮੈਨ ਹਲਕਾ ਆਦਮਪੁਰ,ਸੰਨੀ ਲੁਬਾਣਾ ਸਰਕਲ ਪ੍ਧਾਨ ਬਲਾਕ ਭੋਗਪੁਰ, ਮਨਦੀਪ ਗੋਰਾ ਇੱਟਾਂਬੱਧੀ ਪ੍ਧਾਨ ਲੇਬਰ ਯੂਨੀਅਨ ਭੋਗਪੁਰ, ਤੇ ਗੁਰਜੀਤ ਕਲਿਆਣ,ਸੋਨੀ ਟਾਂਡੀ,ਬਿੰਦਰ ਭੋਗਪੁਰ,ਬਬਲੂ ਭੋਗਪੁਰ,ਸਾਬੀ ਬੁੱਟਰਾਂ ਤੇ ਸਾਥੀ ਮਜੋੂਦ ਸੀ

ਸਰਵਣ ਹੰਸ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

Punjab government’s permission trial against Dera Sacha Sauda Gurmeet Ram Rahim Update। sacrilege case | डेरा मुखी राम रहीम की मुश्किलें बढ़ीं: सरकार ने...

डेरामुखी राम रहीम पर ट्रॉयल चलाने की मंजूरी।डेरामुखी...

ਪੱਤਰਕਾਰ ਸਾਹਬੀ ਦਾਸੀਕੇ ਨੂੰ ਗਹਿਰਾ ਸਦਮਾ ਪਿਤਾ ਦਾ ਦਿਹਾਂਤ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਵਣ ਹੰਸ ਨੇ ਦੱਸਿਆ...

ਨਕੋਦਰ ਵਿਖੇ ਸੋਭਾ ਯਾਤਰਾ ਬੜੀ ਸ਼ਰਧਾ ਤੇ ਧੂਕ ਧਾਮ ਨਾਲ ਕੱਢੀ ਗਈ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਭਗਵਾਨ ਵਾਲਮੀਕਿ ਆਧਿਕਾਰ ਸੁਰੱਖਿਆ...

ਭਗਵਾਨ ਵਾਲਮੀਕ ਮਹਾਰਾਜ ਜੀ ਦੇ ਜਨਮ ਦਿਹਾੜੇ ਦੀ ਕੇਕ ਕੱਟ ਕੇ ਖੁਸ਼ੀ ਮਨਾਈ

ਪ੍ਰੈਸ ਨਾਲ ਗੱਲ ਕਰਦਿਆਂ ਰਾਹੁਲ ਸਹੋਤਾ ਜਨਰਲ ਸਕੱਤਰ ਪੰਜਾਬ...