ਨਿਰਮਲ ਸਿੰਘ ਉਰਫ ਬਿੰਦਰ ਬਣੇ ਕਰਾਈਮ ਕੰਟਰੋਲ ਆਰਗਨਾਈਜੇਸ਼ਨ ਆਫ ਇੰਡੀਆ ਦੇ ਡਿਪਟੀ ਟੀਮ ਅਫਸਰ

ਹੁਸ਼ਿਆਰਪੁਰ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਨਿਰਮਲ ਸਿੰਘ ਉਰਫ ਬਿੰਦਰ ਨੇ ਦੱਸਿਆ ਕਿ ਪਿਛਲੇ ਦਿਨੀ ਮੇਰੇ ਪਿੰਡ ਕੱਤੋਵਾਲੀ ਜ਼ਿਲਾ ਹੁਸ਼ਿਆਰਪੁਰ ਵਿਖੇ ਕਰਾਈਮ ਕੰਟਰੋਲ ਆਰਗਨਾਈਜੇਸ਼ਨ ਆਫ ਇੰਡੀਆ ਦੀ ਇੱਕ ਮੀਟਿੰਗ ਕੀਤੀ ਗਈ ਇਹ ਮੀਟਿੰਗ ਪੰਜਾਬ ਪ੍ਰਧਾਨ ਆਰਕੇ ਖੋਸਲਾ ਸਾਹਿਬ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੈਡਮ ਕੰਚਨ ਦਿਓਲ ਜੀ ਅਤੇ ਉਹਨਾਂ ਦੀ ਟੀਮ ਮੈਂਬਰਾਂ ਨੇ ਸ਼ਿਰਕਤ ਕੀਤੀ ਅਤੇ ਨਾਲ ਹੀ ਬਟਾਲੇ ਤੋਂ ਵਿਕਰਮ ਜੀ ਕਪੂਰਥਲਾ ਤੋਂ ਟੀਮ ਅਫਸਰ ਸੁਖਦੇਵ ਗਿੱਲ ਅਮਿਤ ਭੱਟੀ ਅਮਨ ਕੌਰ ਸਿੱਧੂ ਹੋਰ ਬੀ ਕਾਫੀ ਮੈਂਬਰਾਂ ਨੇ ਸ਼ਿਰਕਤ ਕੀਤੀ ਔਰ ਇਸ ਮੌਕੇ ਤੇ ਸਪੈਸ਼ਲ ਤੌਰ ਤੇ ਫੀਡ ਫਰੰਟ ਨਿਊਜ਼ ਦੇ ਸਰਵਣ ਹੰਸ ਫਿਲਮੀ ਅਦਾਕਾਰ ਨਿਰਮਲ ਸਿੰਘ ਅਦਾਕਾਰ ਨਰਿੰਦਰ ਭੱਟੀ ਜੱਸੀ ਅਦਾਕਾਰ ਵੰਦਨਾ ਸੰਧੂ ਅਦਾਕਾਰ ਜਸਵੀਰ ਕੌਰ ਮੋਗਾ ਨੇ ਸ਼ਿਰਕਤ ਕੀਤੀ ਇਸ ਮੌਕੇ ਤੇ ਆਏ ਹੋਏ ਲੀਡਰਾਂ ਨੇ ਆਪੋ ਆਪਣੇ ਵਿਚਾਰ ਰੱਖੇ ਇਸ ਮੌਕੇ ਤੇ ਮੈਡਮ ਕੰਚਨ ਦਿਓਲ ਨੇ ਬੋਲਦਿਆਂ ਹੋਇਆਂ ਕਿਹਾ ਕਿ ਜਿਵੇਂ ਸਮਾਜ ਵਿੱਚ ਔਰਤਾਂ ਤੇ ਵੱਧ ਰਹੇ ਅੱਤਿਆਚਾਰ ਨੂੰ ਰੋਕਣ ਲਈ ਸਾਨੂੰ ਔਰਤਾਂ ਨੂੰ ਹੀ ਅੱਗੇ ਆਉਣਾ ਪਏਗਾ ਮੈਂ ਸਾਰੀਆਂ ਹੀ ਆਪਣੀਆਂ ਭੈਣਾਂ ਨੂੰ ਅਪੀਲ ਕਰਦੀ ਹਾਂ ਕਿ ਆਓ ਸਾਡੀ ਟੀਮ ਦਾ ਸਾਥ ਤਾਂ ਜੋ ਸਾਡੀਆਂ ਭੈਣਾਂ ਤੇ ਅੱਤਿਆਚਾਰ ਹੋ ਰਹੇ ਨੇ ਉਸ ਦੇ ਖਿਲਾਫ ਆਪਾਂ ਡੱਟ ਕੇ ਆਵਾਜ਼ ਬੁਲੰਦ ਕਰੀਏ ਇਸ ਮੌਕੇ ਤੇ ਪੰਜਾਬ ਪ੍ਰਧਾਨ ਆਰ ਕੇ ਖੋਸਲਾ ਨੇ ਵੀ ਬੋਲਦਿਆਂ ਹੋਇਆਂ ਸਮਾਜ ਵਿੱਚ ਵੱਧ ਰਹੇ ਨਸ਼ਾਖੋਰੀ ਅੱਤਿਆਚਾਰ ਅਤੇ ਹੋਰ ਵੀ ਬਹੁਤ ਸਾਰੀਆਂ ਬੁਰਾਈਆਂ ਤੇ ਆਪਣੇ ਵਿਚਾਰ ਰੱਖੇ ਉਹਨਾਂ ਨੇ ਵੀ ਸਮਾਜ ਵਿੱਚ ਵੱਧ ਰਹੇ ਅੱਤਿਆਚਾਰ ਨੂੰ ਰੋਕਣ ਲਈ ਸਾਡੀ ਟੀਮ ਅਤੇ ਪੁਲਿਸ ਪ੍ਰਸ਼ਾਸ਼ਨ ਦਾ ਸਾਥ ਦੇਣ ਲਈ ਕਿਹਾ ਕਿ ਸਾਡੀ ਟੀਮ ਹਮੇਸ਼ਾ ਹੀ ਗਰੀਬਾਂ ਮਜ਼ਦੂਰਾਂ ਦੇ ਹੱਕ ਵਿੱਚ ਖੜੀ ਹੈ ਇਸ ਮੌਕੇ ਤੇ ਆਰਕੇ ਖੋਸਲਾ ਪੰਜਾਬ ਪ੍ਰਧਾਨ ਨੇ ਬੋਲਦੇ ਹਾਂ ਕਿਹਾ ਕਿ ਮੈਨੂੰ ਆਪਣੀ ਹੁਸ਼ਿਆਰਪੁਰ ਟੀਮ ਤੇ ਅਤੇ ਹੋਰ ਵੀ ਸਾਰੀਆਂ ਟੀਮਾਂ ਤੇ ਮਾਣ ਹੈ ਜੋ ਆਪਣੇ ਪੂਰੀ ਇਮਾਨਦਾਰੀ ਨਾਲ ਕੰਮ ਕਰਦੀਆਂ ਪਈਆਂ ਨੇ ਉਹਨਾਂ ਆਪਣੀ ਟੀਮ ਦੇ ਮੈਂਬਰਾਂ ਨੂੰ ਵਿਸ਼ਵਾਸ ਦਵਾਇਆ ਕਿ ਮੈ ਸਦਾ ਹੀ ਤੁਹਾਡੇ ਨਾਲ ਖੜਾ ਹਾਂ, ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਇਸ ਟੀਮ ਨਾਲ ਜੁੜੋ ਅਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਕਰੋ ਇਸ ਮੌਕੇ ਤੇ ਫਿਲਮੀ ਅਦਾਕਾਰ ਸਰਵਣ ਹੰਸ ਨੇ ਵੀ ਬੋਲਦਿਆਂ ਹੋਇਆਂ ਆਪਣੇ ਵਿਚਾਰ ਰੱਖੇ ਅਤੇ ਕਿਹਾ ਕਿ ਦਿਨ ਪਰ ਦਿਨ ਖੋ ਰਹੀਆਂ ਘਰੇਲੂ ਹਿੰਸਾ ਦਹੇਜ ਪ੍ਰਥਾ ਐਨਆਰਆਈ ਵੱਲੋਂ ਧੀਆਂ ਨਾਲ ਹੋ ਰਹੇ ਦਿਨ ਪਰ ਦਿਨ ਧੋਖਾਧੜੀ ਅਤੇ ਹੋਰ ਵੀ ਬੁਰਾਈਆਂ ਬਾਰੇ ਆਪਣੇ ਖੁੱਲ ਕੇ ਵਿਚਾਰ ਰੱਖੇ ਇਸ ਮੌਕੇ ਤੇ ਅਮਨਦੀਪ ਕੌਰ ਸਿੱਧੂ ਨੇ ਵੀ ਆਪਣੇ ਵਿਚਾਰ ਰੱਖੇ ਔਰਤਾਂ ਤੇ ਅੱਤਿਆਚਾਰ ਤੇ ਆਪਣੀ ਚਿੰਤਾ ਵਿਅਸਤ ਕੀਤੀ ਇਸ ਮੌਕੇ ਕ੍ਰਾਈਮ ਕੰਟਰੋਲ ਔਰਗੇਸ਼ਨ ਆਫ ਇੰਡੀਆ ਵੱਲੋਂ ਕੁਝ ਨਿਯੁਕਤੀਆਂ ਵੀ ਕੀਤੀਆਂ ਗਈਆਂ ਇਸ ਮੌਕੇ ਤੇ ਨਿਰਮਲ ਸਿੰਘ ਉਰਫ ਬਿੰਦਰ ਪਿੰਡ ਕੱਤੋਵਾਲੀ ਜਿਲ੍ਹਾ ਹੁਸ਼ਿਆਰਪੁਰ ਨੂੰ ਕਰਾਇਮ ਕੰਟਰੋਲ ਔਰਗਰੇਜੇਸ਼ਨ ਆਫ ਇੰਡੀਆ ਪੰਜਾਬ ਦਾ ਡਿਪਟੀ ਟੀਮ ਅਫਸਰ ਨਿਯੁਕਤ ਕੀਤਾ ਗਿਆ ਇਸ ਮੌਕੇ ਤੇ ਸੰਤੋਖ ਸਿੰਘ ਜੀ ਵੱਲੋਂ ਆਈ ਹੋਈ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ

ਸਰਵਣ ਹੰਸ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

डॉक्टर प्रिंस मेहरा का एक और बुक में नाम दर्ज।

डॉक्टर प्रिंस मेहरा जिसे लोग बर्डमैन के नाम से...

Punjab government’s permission trial against Dera Sacha Sauda Gurmeet Ram Rahim Update। sacrilege case | डेरा मुखी राम रहीम की मुश्किलें बढ़ीं: सरकार ने...

डेरामुखी राम रहीम पर ट्रॉयल चलाने की मंजूरी।डेरामुखी...

ਪੱਤਰਕਾਰ ਸਾਹਬੀ ਦਾਸੀਕੇ ਨੂੰ ਗਹਿਰਾ ਸਦਮਾ ਪਿਤਾ ਦਾ ਦਿਹਾਂਤ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਵਣ ਹੰਸ ਨੇ ਦੱਸਿਆ...