ਭਗਵਾਨ ਵਾਲਮੀਕ ਅਧਿਕਾਰ ਸੁਰੱਖਿਆ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਬਲਵਿੰਦਰ ਮਾਲੜੀ ਅਤੇ ਜਨਰਲ ਸਕੱਤਰ ਰਾਹੁਲ ਸੋਹਤਾ ਨੂੰ ਵਟਸਐਪ ਰਾਹੀਂ ਇੱਕ ਵੀਡੀਓ ਮਿਲੀ ਜਿਸ ਵਿੱਚ ਇੱਕ ਸ਼ਖਸ ਵੱਲੋਂ ਭਗਵਾਨ ਵਾਲਮੀਕ ਮਹਾਰਾਜ ਜੀ ਬਾਰੇ ਅਪਸ਼ਬਦ ਬੋਲੇ ਗਏ ਜਦੋਂ ਇਹ ਵੀਡੀਓ ਭਗਵਾਨ ਵਾਲਮੀਕ ਅਧਿਕਾਰ ਸੁਰੱਖਿਆ ਸੈਨਾ ਦੇ ਸੂਬਾ ਪ੍ਰਧਾਨ ਬਲਵਿੰਦਰ ਮਾਲੜੀ ਅਤੇ ਜਨਰਲ ਸਕੱਤਰ ਰਾਹੁਲ ਸਹੋਤਾ ਨੇ ਦੇਖੀ ਅਤੇ ਉਹਨਾਂ ਨੇ ਇਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਇੱਕ ਦਰਖਾਸਤ ਡੀਐਸਪੀ ਨਕੋਦਰ ਨੂੰ ਲਿਖਤੀ ਰੂਪ ਵਿੱਚ ਦਿੱਤੀ ਮਾਨਯੋਗ ਡੀਐਸਪੀ ਸਾਹਿਬ ਨੇ ਤੁਰੰਤ ਇਸ ਕਾਰਵਾਈ ਕਰਦੇ ਹੋਏ ਦਰਖਾਸਤ ਮਾਰ ਕਰਕੇ ਥਾਣਾ ਸਿਟੀ ਨਕੋਦਰ ਨੂੰ ਭੇਜੀ ਜਿਸ ਤੇ ਥਾਣਾ ਸਿਟੀ ਨਕੋਦਰ ਦੇ ਐਸਐਚਓ ਨੇ ਕਾਰਵਾਈ ਇੱਕ ਐਫ ਆਈ ਆਰ 0111/24 ਇੱਕ ਦਸਤੀ ਦਰਖਾਸਤ 555 ਬੀ ਐਚ ਤੇ ਕਾਰਵਾਈ ਕਰਦੇ ਹੋਏ ਇੱਕ ਟੀਮ ਦੀ ਡਿਊਟੀ ਲਗਾਈ ਪੁਲਿਸ ਵੱਲੋਂ ਇਸ ਵੀਡੀਓ ਨੂੰ ਸੁਣਿਆ ਅਤੇ ਪਤਾ ਲੱਗਾ ਕਿ ਇਹ ਸ਼ਖਸ ਜਸਵੀਰ ਸਿੰਘ ਸ਼ੀਰਾ ਜਾਤ ਜੱਟ ਪਿੰਡ ਜੰਡਿਆਲਾ ਮੰਜਕੀ ਪੁਲਿਸ ਚੌਂਕੀ ਜਡਿਆਲਾ ਥਾਣਾ ਸਦਰ ਜਮਸ਼ੇਰ ਜੋ ਕਿ ਨਕੋਦਰ ਦੇ ਕਾਲਜ ਵਿੱਚ ਡਰਾਈਵਰ ਦਾ ਕੰਮ ਕਰਦਾ ਹੋਇਆ ਰਾਹੀਂ ਪਿਛਾਣ ਹੋਈ ਜਿਸ ਤੇ ਕਾਰਵਾਈ ਕਰਦੇ ਹੋਏ 299 ਬੀਐਨਐਸ 2023 ਧਾਰਾ ਦੇ ਤਹਿਤ ਐਫ ਆਈ ਆਰ ਦਰਜ ਕਰਕੇ ਜਸਵੀਰ ਸਿੰਘ ਸ਼ੀਰਾ ਜੜਿਆਲਾ ਮੰਜਕੀ ਨੂੰ ਗ੍ਰਿਫਤਾਰੀ ਕੀਤਾ 24,10 2024 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਦੋਸ਼ੀ ਨੂੰ ਜੇਲ ਭੇਜ ਦਿੱਤਾ ਗਿਆ ਇਸ ਮੌਕੇ ਤੇ ਸੂਬਾ ਚੇਅਰਮੈਨ ਜੋਗਿੰਦਰ ਸਿੰਘ ਬਿੱਲੀ ਬੜੈਚ ਸੂਬਾ ਪ੍ਰਧਾਨ ਬਲਵਿੰਦਰ ਮਾਲੜੀ ਅਤੇ ਸੂਬਾ ਜਨਰਲ ਸਕੱਤਰ ਰਾਹੁਲ ਸਹੋਤਾ ਨੇ ਦੱਸਿਆ ਕਿ ਇਹੋ ਜਿਹੇ ਜਾਤ ਦੇ ਹੰਕਾਰੀਆਂ ਦੇ ਧੋਣ ਚੋਕੀਲਾ ਕੱਢਣਾ ਬਹੁਤ ਜਰੂਰੀ ਸੀ। ਕਿਉਂਕਿ ਗੁਰੂ ਮਹਾਰਾਜ ਸਭ ਦੇ ਸਾਂਝੇ ਹੁੰਦੇ ਹਨ ਕੋਈ ਵੀ ਵਿਅਕਤੀ ਜਾਤ ਦਾ ਹੰਕਾਰੀ ਸਾਡੇ ਗੁਰੂਆਂ ਦੇ ਖਿਲਾਫ ਇਸ ਤਰ੍ਹਾਂ ਬੋਲੇਗਾ ਤੇ ਉਸ ਨੂੰ ਜੇਲ ਦੀ ਹਵਾ ਖਾਣੀ ਕਟ ਪਏਗੀ ਇਸ ਮੌਕੇ ਤੇ ਉਹਨਾਂ ਨੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕੀਤੀ ਕਿ ਸਖਤ ਤੋਂ ਸਖਤ ਕਾਨੂੰਨ ਬਣਾਏ ਜਾਣ ਤੋਂ ਤਾਂ ਜੋ ਕੋਈ ਵੀ ਸ਼ਖਸ ਉੱਠ ਕੇ ਗੁਰੂ ਦੇ ਖਿਲਾਫ ਕੋਈ ਗਲਤ ਸ਼ਬਦ ਨਾ ਬੋਲੇ
ਸਰਵਣ ਹੰਸ