ਪੰਜਾਬੀ ਗੀਤ ਲਵ ਯੂ ਦੀ ਸ਼ੂਟਿੰਗ ਕੰਪਲੀਟ: ਅਮ੍ਰੀਕ ਮਾਈਕਲ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਗਾਇਕ ਅਮਰੀਕ ਮਾਈਕਲ ਨੇ ਦੱਸਿਆ ਕਿ ਅੱਜ ਪਿੰਡ ਰਿਹਾਨਾ ਖੁਰਦ ਸ਼ਿਵ ਮੰਦਿਰ ਗੱਦੀ ਨਸ਼ੀਨ ਬਾਬਾ ਸੁਰਿੰਦਰ ਪਾਲ ਜੀ ਦੀ ਅਗੁਵਾਈ ਪੰਜਾਬੀ ਗੀਤ ਦੀ ਸ਼ੂਟਿੰਗ ਕੀਤੀ ਗਈ ਗੀਤ ਦਾ ਨਾਮ ਲਵ ਯੂ ਜਿਸ ਨੂੰ ਗਾਇਆ ਗਾਇਕ ਅਮਰੀਕ ਮਾਇਕਲ ਸਾਥੀ ਗਾਇਕਾ ਸ਼ਾਰਦਾ ਸੋਨਾ ਨੇ ਜਿਸ ਨੂੰ ਕਲਮਬੰਦ ਕੀਤਾ ਹੈ ਲੇਲ ਅਮਰੀਕ ਧਾਰੀਵਾਲ ਨੇ ਜਿਸ ਦਾ ਸੰਗੀਤ ਤਿਆਰ ਕੀਤਾ ਹਰਿ ਅਮਿਤ ਨੇ ਗੀਤ ਦੇ ਵਿਚ ਅਦਾਕਾਰ ਯੂਨੀਕ ਮੁਸਕਾਨ ਥਾਪਰ ਜਲੰਧਰੀ ਅਤੇ ਬਲਬੀਰ ਕੌਰ ਹੋਰ ਵੀ ਅਦਾਕਾਰਾ ਨੇ ਆਪਣੀ ਭੂਮਿਕਾ ਨਿਭਾਈ। ਕੈਮਰਾ ਮੇਨ ਜੀਵਨ ਹੀਰ ਅਤੇ ਹੈਰੀ ਵਰਮਾ ਵੀਡਿਓ ਐਡਿਤ ਮੋਹਿਤ ਵਰਮਾ ਇਸ ਗੀਤ ਨੂੰ ਡਾਇਰੈਕਟ ਕੀਤਾ ਮਨਦੀਪ ਕੌਰ ਜੀ ਨੇ ਸਪੈਸ਼ਲ ਤੌਰ ਤੇ ਸਪੈਸ਼ਲ ਤੌਰ ਤੇ ਆਸ਼ੀਰਵਾਦ ਦੇਣ ਪਹੁੰਚੇ ਬਾਬਾ ਸੁਰਿੰਦਰ ਪਾਲ ਜੀ ਵਿਸ਼ੇਸ਼ ਧੰਨਵਾਦ ਗਾਇਕ ਰਾਣਾ ਫੋਲੜੀਵਾਲ ਅਤੇ ਸਾਬੀ ਬਰਾੜ। ਬਹੁਤ ਜਲਦ ਹੀ ਇਹ ਗੀਤ ਲਵ ਯੂ ਨੂੰ ਤੂੰ ਸੀ ਅਨੁਰਾਗ ਪ੍ਰੋਡਕਸ਼ਨ ਮਿਊਜ਼ਿਕ ਕੰਪਨੀ ਰਾਹੀਂ ਰੀਲੀਜ਼ ਕੀਤਾ ਜਾਵੇਗਾ ।

ਸਰਵਣ ਹੰਸ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਜਰੂਰੀ: ਪ੍ਰਿੰਸੀਪਲ ਗੁਰਨੇਕ ਸਿੰਘ

ਲੁਧਿਆਣਾ 20 ਨਵੰਬਰ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ...