ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਵਲੋਂ ਪਿੰਡ ਉੱਗੀ ਤੇ ਕੰਗ ਸਾਬੂ ਸ਼ਾਹਪੁਰ ਅੰਡਰ PMGSY ਬਣਨ ਵਾਲੀ ਸੜਕ ਦਾ ਨਿਰੀਖਣ

ਹਲਕਾ ਨਕੋਦਰ ਦੀ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਵੱਲੋਂ ਤਤਪਰਤਾਂ ਨਾਲ (ਜਿਸ ਵਜੋਂ ਉਹ ਜਾਨੇ ਜਾਂਦੇ ਹਨ) ਨਕੋਦਰ ਦੇ ਪਿੰਡ ਉੱਗੀ ਤੋਂ ਲੈ ਕੇ ਕੰਗ ਸਾਬੂ ਤੋਂ ਸ਼ਾਹਪੁਰ ਅੰਡਰ ਪੀ ਐਮ ਜੀ ਐਸ ਵਾਈ ਬਲਾਕ ਤਿੰਨ ਨਕੋਦਰ ਜਿਹੜਾ ਜਲੰਧਰ ਦੇ ਅੰਡਰ ਬਣਨ ਵਾਲੀ ਸੜਕ ਦਾ ਨਿਰੀਖਣ ਕੀਤਾ ਗਿਆ ਇਹ ਸੜਕ ਲੋਕ ਸਭਾ ਇਲੈਕਸ਼ਨ ਤੋਂ ਪਹਿਲਾਂ ਹੀ ਟੈਂਡਰ ਮਨਜ਼ੂਰ ਹੋ ਚੁੱਕਾ ਸੀ। ਹੁਣ ਇਹ ਸੜਕ ਬੜੀ ਹੀ ਮਜਬੂਤੀ ਅਤੇ ਵਧੀਆ ਤਰੀਕੇ ਨਾਲ ਬਣਵਾਈ ਜਾ ਰਹੀ ਬਣਨ ਵਾਲੀ ਸੜਕਾਂ ਦਾ ਨਿਰਮਾਣ ਐਮਐਲਏ ਮੈਡਮ ਆਪਣੀ ਦੇਖ ਰੇਖ ਵਿੱਚ ਹੀ ਕਰਵਾ ਰਹੇ ਹਨ ਤਾਂਕਿ ਵਧੀਆ ਅਤੇ ਮਜਬੂਤ ਦਾ ਸੜਕਾਂ ਦਾ ਨਿਰਮਾਣ ਹੋ ਸਕੇ ਅੱਜ ਇਸ ਦੇ ਤਹਿਤ ਹੀ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਆਪਣੀ ਪੂਰੀ ਟੀਮ ਜਿਸ ਵਿੱਚ ਅਰਜਨ ਸਿੰਘ ਬਲਾਕ ਪ੍ਰਧਾਨ , ਸੌਰਭ ਗੌਤਮ ਅਤੇ ਸਰਪੰਚ ਪਾਲਾ ਉੱਗੀ ਸਰਪੰਚ ਰਸੂਲਪੁਰ ਜੋਹਨ, ਸੁਰਜੀਤ ਸਿੰਘ ਸੁਰਜੀਤ ਕੁਮਾਰ ਵਰਿੰਦਰ ਕੁਮਾਰ ਲੱਲੀ ਜਸੂ ਮੋਨੂ ਸੁੱਖਾ ਅਤੇ ਪਿੰਡ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ ਇਸ ਮੌਕੇ ਤੇ ਅਤੇ ਸੜਕ ਬਣਾਉਣ ਵਾਲੇ ਅਧਿਕਾਰੀਆਂ ਨੂੰ ਕੁਝ ਹਦਾਇਤਾਂ ਵੀ ਜਾਰੀ ਕੀਤੀਆਂ ਤਾਂ ਕਿ ਵਧੀਆ ਤਰੀਕੇ ਨਾਲ ਸੜਕ ਦੀ ਉਸਾਰੀ ਕੀਤੀ ਜਾ ਸਕੇ ।

ਸਰਵਣ ਹੰਸ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਬਿਮਾਰੀਆਂ ਤੋਂ ਬਚਾਅ ਲਈ ਜਾਗਰੂਕਤਾ ਜਰੂਰੀ: ਪ੍ਰਿੰਸੀਪਲ ਗੁਰਨੇਕ ਸਿੰਘ

ਲੁਧਿਆਣਾ 20 ਨਵੰਬਰ (ਉਂਕਾਰ ਸਿੰਘ ਉੱਪਲ) ਸਿਵਲ ਸਰਜਨ ਡਾ...