ਰੰਗਾ ਰੰਗ ਪ੍ਰੋਗਰਾਮ ਹੈੱਲੋ ਹੈਲੋ 2025 ਨਵੇਂ ਸਾਲ ਦੀ ਆਮਦ ਤੇ ਚਲੇਗਾ ਦੂਰਦਰਸ਼ਨ ਡੀ ਡੀ ਪੰਜਾਬੀ 1 ਜਨਵਰੀ ਰਾਤ 8ਵਜੇ ਤਕ ਲੈਕੇ 9ਵਜੇ ਤਕ। ਗੀਤ ਪੰਜਾਬਨੇ ਨੂੰ ਗਾਇਆ ਮੈਂਡੀ ਕਾਲਰਾ ਨੇ ਤੇ ਕਲਮਬੱਧ ਕੀਤਾ ਗਿਆ ਰਣਜੀਤ ਦੀਪੀ ਸਰਪੁਰੀਆ ਯੂ ਕੇ ਵਲ੍ਹੋਂ। ਸੰਗੀਤ ਤਿਆਰ ਕੀਤਾ ਹਰਿ ਅਮਿਤ ਨੇ। ਗੀਤ ਦੇ ਨਿਰਮਾਤਾ ਪੂਜਾ ਸੱਭਰਵਾਲ ਤੇ ਨਿਰਦੇਸ਼ਕ ਅਮਰੀਕ ਮਾਇਕਲ ਹਨ। ਲੇਬਲ ਅਨੁਰਾਗ ਪ੍ਰੋਡਕਸ਼ਨ ਦਾ ਹੋਵੇਗਾ।ਗੀਤ ਪੰਜਾਬਨੇ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2025 ਵਿਚ ਚਲੇਗਾ। ਇਸ ਗੀਤ ਨੂੰ ਤੁਸੀ ਯੂਟਿਊਬ ਅਤੇ ਅਲਗ ਅਲਗ ਸੋਸ਼ਲ ਸਾਈਟਾਂ ਤੇ ਸੁਣ ਸਕੋਗੇ।
ਸਰਵਣ ਹੰਸ