ਸਰਗੁਣ ਮਿਊਜ਼ਿਕ ਅਤੇ ਰਮੇਸ਼ ਨੁੱਸੀਵਾਲ ਦੇ ਵਲੋਂ ਇੱਕ ਬਹੁਤ ਹੀ ਬੇਹਤਰੀਨ ਪੇਸ਼ਕਸ਼। ਯਾਦਾਂ ਕੱਲ 16 ਤਰੀਕ ਵਰਲਡ ਵਾਈਡ ਰਿਲੀਜ਼ ਕੀਤਾ ਜਾ ਰਿਹਾ ਜਿਸ ਨੂੰ ਕਿ ਕਲਮਬੱਧ ਕੀਤਾ ਹੈ ਉਸਤਾਦ ਸਰਦਾਰ ਤਰਲੋਚਨ ਸਿੰਘ ਚੰਨ ਜੰਡਿਆਲਵੀ ਯੂਕੇ ਵਾਲਿਆਂ ਨੇ ਅਤੇ ਸੰਗੀਤ ਪਵਨ ਨੇ ਤਿਆਰ ਕੀਤਾ ਹੈ ਅਤੇ ਐਡੀਟਿੰਗ ਕੁਲਦੀਪ ਬੱਸਣ ਨੇ ਅਤੇ ਜੋ ਇਸਦੀ ਵੀਡੀਓ ਕੀਤੀ ਹੈ ਅਸ਼ੋਕ ਭਗਤ ਜੀ ਨੇ ਐਡੀਟਿੰਗ ਰਜਤ ਭਗਤ ਜੀ ਅਤੇ ਇਸ ਗੀਤ ਦੇ ਪ੍ਰੋਡਿਊਸਰ ਡਾਇਰੈਕਟਰ ਹਨ ਰਮੇਸ਼ ਨੁੱਸੀਵਾਲ ਇਹ ਇੱਕ ਬਹੁਤ ਹੀ ਵਧੀਆ ਪਰਿਵਾਰਿਕ ਗੀਤ ਹੈ ਅਤੇ ਇਹ ਗੀਤ ਪਹਿਲਾ ਗੀਤ ਇਸ ਤਰ੍ਹਾਂ ਦਾ ਲਿਖਿਆ ਗਿਆ ਹੈ ਜੋ ਕਿ ਇੱਕ ਪਰਿਵਾਰਿਕ ਰਿਸ਼ਤਿਆਂ ਦੇ ਵਿੱਚ ਮਿਠਾਸ ਲਿਆਏਗਾ ਅਤੇ ਪਰਿਵਾਰਿਕ ਰਿਸ਼ਤਿਆਂ ਦੀ ਕਦਰਾਂ ਕੀਮਤਾਂ ਦੀ ਕਦਰ ਕਰੇਗਾ ਇਸ ਤਰਾਂ ਦੇ ਗੀਤ ਬਹੁਤ ਘੱਟ ਲਿਖੇ ਔਰ ਗਾਏ ਗਏ ਹਨ ਆਸ ਕਰਦੇ ਹਾਂ ਕਿ ਇਸ ਗੀਤ ਨੂੰ ਤੁਸੀਂ ਬਹੁਤ ਪਿਆਰ ਦੇੋਗੇ ਤੁਹਾਡਾ ਆਪਣਾ ਤੁਹਾਡਾ ਆਪਣਾ ਗਾਇਕ ਤੇ ਪ੍ਰੋਡਿਊਸਰ ਰਮੇਸ਼ ਨਸੀਵਾਲ
ਸਰਵਣ ਹੰਸ