ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਅਮਰੀਕ ਮਾਈਕਲ ਨੇ ਦੱਸਿਆ ਕਿ ਬਹੁਤ ਹੀ ਖੂਬਸੂਰਤ ਗੀਤ ” ਇਸ਼ਕ” ਜਿਹਨੂੰ ਆਪਣੀ ਖੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ ਜੀ ਐੱਸ ਮੱਟੂ ਅਤੇ ਕੇ ਰਮਨ । ਇਸ਼ਕ ਗੀਤ ਨੂੰ ਖ਼ੂਬ ਮਸ਼ਹੂਰ ਗੀਤਕਾਰ ਲਾਲੀ ਸਭਰਾ ਨੇ ਕਲਮਬੱਧ ਕੀਤਾ। ਸੰਗੀਤ ਤਿਆਰ ਕੀਤਾ ਹਰਿ ਅਮਿਤ ਜੀ ਨੇ ਕੰਪੋਜ਼ ਕੀਤਾ ਸਾਹਿਲ ਚੌਹਾਨ ਨੇ। ਇਸ਼ਕ ਗੀਤ ਵਿਚ ਬਹੁਤ ਪਿਆਰੀਆਂ ਜਹੀਆਂ ਗੱਲਾਂ ਸੁਣਨ ਨੂੰ ਮਿਲਣ ਗੀਆ। ਇਹ ਗੀਤ ਤੁਸੀਂ ਰੰਗਾ ਰੰਗ ਪ੍ਰੋਗਰਾਮ ਹੈਲੋ ਹੈਲੋ 2025 ਵਿਚ ਸੁਣੋਗੇ 1 ਜਨਵਰੀ ਰਾਤ 8 ਵਜੇ ਤੋਂ ਲੈਕੇ 9ਵਜੇ ਤੱਕ ਦੂਰਦਰਸ਼ਨ ਜਲੰਧਰ ਡੀ ਡੀ ਪੰਜਾਬੀ ਅਤੇ ਨਾਲ ਹੀ ਯੂਟਿਊਬ ਅਤੇ ਅਲਗ ਅਲਗ ਸੋਸ਼ਲ ਸਾਈਟਾਂ ਤੇ ਸੁਣੋਗੇ। ਗੀਤ ਦੇ ਨਿਰਦੇਸ਼ਕ ਅਮਰੀਕ ਮਾਇਕਲ ਅਤੇ ਨਿਰਮਾਤਾ ਪੂਜਾ ਸੱਭਰਵਾਲ। ਲੇਬਲ ਅਨੁਰਾਗ ਪ੍ਰੋਡਕਸ਼ਨ ਦਾ ਹੋਵੇਗਾ। ਸਾਰੀ ਟੀਮ ਦਾ ਬਹੁਤ ਧੰਨਵਾਦ ਹੋਵੇ।
ਸਰਵਣ ਹੰਸ