ਜਾਣਕਾਰੀ ਅਨੁਸਾਰ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਫਿਰ ਵੱਡਾ ਹਾਦਸਾ ਰਾਜਪੁਰੇ ਦੀ ਸੰਗਤ ਦੀ ਗੱਡੀ ਪਲਟਣ ਨਾਲ 2 ਸ਼ਰਧਾਲੂਆਂ ਦੀ ਮੌਤ, 17 ਪੀਜੀਆਈ ਰੈਫਰ ਦਰਜਨਾਂ ਦਾ ਇਲਾਜ ਨਿੱਝੀ ਹਸਪਤਾਲ ਵਿਚ ਚੱਲ ਰਿਹਾ ਹੈ, ਆਓ ਗੁਰੂ ਰਵਿਦਾਸ ਮਹਾਰਾਜ ਜੀ ਨਾਮਲੇਵਾ ਸੰਗਤਾਂ ਜ਼ਖ਼ਮੀ ਸ਼ਰਧਾਲੂਆਂ ਦੀ ਹਰ ਤਰ੍ਹਾਂ ਨਾਲ ਮਦਦ ਲਈ ਅੱਗੇ ਆਈਏ, ਇਸ ਦੁੱਖ ਦੀ ਘੜੀ ਵਿੱਚ ਜ਼ਖ਼ਮੀ ਸ਼ਰਧਾਲੂਆਂ ਨੂੰ ਲੈਕੇ ਪਹੁੰਚਣ ਵਾਲੇ ਬੀਤ ਇਲਾਕੇ ਦੇ ਨੋਜਵਾਨਾਂ ਨੂੰ ਵੀ ਸਲਾਮ ਜਿਹਨਾਂ ਨੇ ਨਿੱਝੀ ਗੱਡੀਆਂ ਵਿੱਚ ਹਸਪਤਾਲ ਪਹੁੰਚਾਇਆ ਅਤੇ ਕਈ ਜ਼ਖ਼ਮੀ ਸ਼ਰਧਾਲੂਆਂ ਦੀਆਂ ਜਾਨਾਂ ਬਚਾਈਆਂ, ਇਲਾਜ ਕਰ ਰਹੇ ਡਾਕਟਰ ਸਹਿਬਾਨ ਹੋਰ ਸਿਹਤ ਕਰਮਚਾਰੀਆਂ ਨੂੰ ਵੀ ਸਲਾਮ ਜੋ ਇਸ ਔਖੀ ਘੜੀ ਵਿੱਚ ਇਲਾਜ ਪੱਖੋ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਇਹ ਜਾਣਕਾਰੀ ਸਾਨੂੰ ਬਸਪਾ ਨਕੋਦਰ ਸਾਬਕਾ ਪ੍ਰਧਾਨ ਮਲਕੀਤ ਚੁੰਬਰ ਨੇ ਦਿੱਤੀ।
ਨਿਕੰਮੀਆਂ ਸੜਕਾਂ ਕਾਰਨ ਵੱਡਾ ਹਾਦਸਾ ਸਰਕਾਰ ਸੁੱਤੀ: ਮਲਕੀਤ ਚੁੰਬਰ
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਫਿਰ ਵੱਡਾ ਹਾਦਸਾ ਰਾਜਪੁਰੇ ਦੀ ਸੰਗਤ ਦੀ ਗੱਡੀ ਪਲਟਣ ਨਾਲ 2 ਸ਼ਰਧਾਲੂਆਂ ਦੀ ਮੌਤ, 17 ਪੀਜੀਆਈ ਰੈਫਰ ਦਰਜਨਾਂ ਦਾ ਇਲਾਜ ਨਿੱਝੀ ਹਸਪਤਾਲ ਵਿਚ ਚੱਲ ਰਿਹਾ ਹੈ, ਆਓ ਗੁਰੂ ਰਵਿਦਾਸ ਮਹਾਰਾਜ ਜੀ ਨਾਮਲੇਵਾ ਸੰਗਤਾਂ ਜ਼ਖ਼ਮੀ ਸ਼ਰਧਾਲੂਆਂ ਦੀ ਹਰ ਤਰ੍ਹਾਂ ਨਾਲ ਮਦਦ ਲਈ ਅੱਗੇ ਆਈਏ, ਇਸ ਦੁੱਖ ਦੀ ਘੜੀ ਵਿੱਚ ਜ਼ਖ਼ਮੀ ਸ਼ਰਧਾਲੂਆਂ ਨੂੰ ਲੈਕੇ ਪਹੁੰਚਣ ਵਾਲੇ ਬੀਤ ਇਲਾਕੇ ਦੇ ਨੋਜਵਾਨਾਂ ਨੂੰ ਵੀ ਸਲਾਮ ਜਿਹਨਾਂ ਨੇ ਨਿੱਝੀ ਗੱਡੀਆਂ ਵਿੱਚ ਹਸਪਤਾਲ ਪਹੁੰਚਾਇਆ ਅਤੇ ਕਈ ਜ਼ਖ਼ਮੀ ਸ਼ਰਧਾਲੂਆਂ ਦੀਆਂ ਜਾਨਾਂ ਬਚਾਈਆਂ, ਇਲਾਜ ਕਰ ਰਹੇ ਡਾਕਟਰ ਸਹਿਬਾਨ ਹੋਰ ਸਿਹਤ ਕਰਮਚਾਰੀਆਂ ਨੂੰ ਵੀ ਸਲਾਮ ਜੋ ਇਸ ਔਖੀ ਘੜੀ ਵਿੱਚ ਇਲਾਜ ਪੱਖੋ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਮਲਕੀਤ ਚੁੰਬਰ ਨੇ ਕਿਹਾ ਕਿ ਵਾਰ ਵਾਰ ਵਾਪਰ ਰਹੇ ਹਾਦਸਿਆਂ ਤੋਂ ਸਰਕਾਰ ਨੇ ਕੋਈ ਵੀ ਸਬਕ਼ ਨਹੀਂ ਲਿਆ ਹਾਦਸਿਆਂ ਦੀ ਵਜ੍ਹਾ ਨਿਕੰਮੀਆਂ ਸੜਕਾਂ ਵੱਲ ਕਿਸੇ ਵੀ ਸਰਕਾਰ ਦਾ ਧਿਆਨ ਨਹੀਂ ਗਿਆ