ਸੁਪਰ ਸਟਾਰ ਗਾਇਕ ਚਰਨਜੀਤ ਚੰਨੀ ਦਾ ਟਰੈਕ “ਇਹੋ ਗੱਲਾਂ” ਰਿਲੀਜ਼।

ਫਗਵਾੜਾ: ਐਸ. ਆਰ. ਪ੍ਰੋਡਕਸ਼ਨ ਤੇ ਰਿਪੋਰਟਰ ਆਰ. ਡੀ. ਰਾਮਾ ਵਲੋ ਪੇਸ਼ ਕੀਤਾ ਇੰਟਰਨੈਸ਼ਨਲ ਸਟਾਰ ਗਾਇਕ ਚਰਨਜੀਤ ਚੰਨੀ ਦਾ ਟਰੈਕ “ਇਹੋ ਗੱਲਾਂ” ਰਿਲੀਜ਼ ਫ਼ਗਵਾੜਾ ਦੇ ਬਿੱਗ ਸੈਵਨ ਫੂਡ ਪਲਾਜ਼ਾ ਰੈਸਟੋਰੈਂਟ ਵਿਖੇ ਕੀਤਾ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਸ੍ਰੀ ਅਮਨਦੀਪ ਸਿੰਘ ਨਾਹਰ ਐਸ.ਐੱਚ.ਓ. ਥਾਣਾ ਸਦਰ ਫਗਵਾੜਾ, ਗੁਰਦੀਪ ਸਿੰਘ ਤੱਗੜ ਐਮ. ਡੀ. ਚੈਨਲ k9, ਮੈਡਮ ਬਲਜੀਤ ਕੌਰ ਬੁੱਟਰ ਓ. ਬੀ. ਸੈੱਲ ਦੇ ਚੇਅਰਪਰਸਨ,ਕੌਂਸਲਰ, ਤ੍ਰਿਪਤਾ ਸ਼ਰਮਾ, ਸ਼ਾਮਲ ਹੋਏ ਜਿਨ੍ਹਾਂ ਨੇ ਇਹੋ ਗੱਲਾਂ ਟਰੈਕ ਨੂੰ ਆਪਣੇ ਕਰ ਕਮਲਾ ਨਾਲ ਰਿਲੀਜ਼ ਕੀਤਾ ਇਸ ਗੀਤ ਦੇ ਲੇਖਕ ਹਨ ਵਿਸ਼ਵ ਪ੍ਰਸਿੱਧ ਲੇਖਕ ਦਲਜੀਤ ਚੌਹਾਨ, ਸੰਗੀਤਕਾਰ ਹਰੀ ਅਮਿਤ ਜੀ ਤੇ ਵੀਡਿਓ ਬਣਾਈ ਹੈ ਅਮਰੀਕ ਮਾਇਕਲ ਜੀ ਨੇ, ਇਸ ਵਿੱਚ ਬਤੌਰ ਆਰਟਿਸਟ ਕੰਮ ਕੀਤਾ ਹੈ, ਗੁਰਪ੍ਰੀਤ ਸਿੰਘ ਅਜਨਾਲਾ, ਕਿਰਨ ਕੁਮਾਰੀ, ਰਜਨੀ ਵਰਮਾ ਤੇ ਰਾਣਾ ਫੋਲੜੀਵਾਲ ਨੇ ਇਸ ਮੌਕੇ ਪ੍ਰਸਿੱਧ ਲੇਖਕ ਰਤਨ ਟਾਹਲਵੀ ਦੀ ਕਿਤਾਬ “ਭੁਲਿਓ ਨਾ ਕੁਰਬਾਨੀ”ਦੀ ਵੀ ਘੁੰਡ ਚੁਕਾਈ ਕੀਤੀ ਗਈ। ਇਸ ਮੌਕੇ ਐਸ. ਆਰ.ਪ੍ਰੋਡਕਸ਼ਨ ਦੇ ਐੱਮ.ਡੀ.ਆਰ.ਡੀ.ਰਾਮਾ ਤੋ ਇਲਾਵਾ ਫ਼ਿਲਮੀ ਆਰਟਿਸਟ ਸਰਵਣ ਹੰਸ, ਬੀ. ਬੀ. ਸੀ. ਇੰਟਨੈਸ਼ਨਲ ਰੇਡੀਓ ਤੋਂ ਕਾਲਾ ਕਟਾਰੀਆਂ ਜੀ,ਗਾਇਕ ਸੋਨਾ ਬੈਂਸ, ਪ੍ਰੀਤ ਬਲਿਹਾਰ, ਦਲਜੀਤ ਚੌਹਾਨ,ਰਤਨ ਟਾਹਲਵੀ, ਗਾਇਕ ਸ਼ੁਭਪ੍ਰੀਤ, ਆਰਟਿਸਟ ਏ. ਐਸ. ਸੈਂਭੀ, ਬਲਵੀਰ ਰਾਮ ਜੀ ਸੰਗਤਪੁਰ, ਰਿਪੋਰਟਰ ਅਸ਼ੋਕ ਲਾਲ, ਰਿਪੋਰਟਰ ਅਮਰਦੀਪ ਢੰਡਾ, ਅਮਨਦੀਪ ਸਿੰਘ, ਰਾਣਾ ਫੋਲੜੀਵਾਲ ਆਦਿ ਹਾਜ਼ਰ ਸਨ।

Leave a review

Reviews (0)

This article doesn't have any reviews yet.
Paramjit Mehra
Paramjit Mehra
Paramjit Singh Alias Paramjit Mehra is our sincere Journalist from District Jalandhar.
spot_img

Subscribe

Click for more information.

More like this
Related

भारतीय वायु सेना दिवस पर पर्यावरण संरक्षण का संदेश।

जय मधुसूदन जय श्रीकृष्ण फाउंडेशन की ओर से भारतीय...

ਜਲੰਧਰ ਵਿਖੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਰਸ਼ਨ

ਜਲੰਧਰ : ਡੈਮੋਕ੍ਰੇਟਿਕ ਆਸ਼ਾ ਵਰਕਰ ਫੈਸਿਲੀਟੇਟਰ ਯੂਨੀਅਨ ਪੰਜਾਬ ਜ਼ਿਲਾ...

ਪਰਗਟ ਦਿਵਸ ਮਨਾਵਾਂਗੇ, ਪੜ ਯੋਗ ਵਸ਼ਿਸ਼ਟ ਦੀ ਬਾਣੀ ਜਲਦ ਹੀ ਸਰੋਤਿਆਂ ਦੀ ਕਚਹਿਰੀ ਵਿੱਚ।

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕੌਮੀ ਗੀਤਕਾਰ ਤੀਰਥ ਨਾਹਰ...

ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਦਿਵਸ ਤੇ ਸਬੰਧ ਵਿੱਚ ਨਕੋਦਰ ਵਿੱਚ 16 ਅਕਤੂਬਰ ਨੂੰ ਸ਼ੋਭਾ ਯਾਤਰਾ

ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਵਾਈਸ ਸੰਸਥਾਪਕ ਰਾਹੁਲ ਸਹੋਤਾ...