ਭਗਤ ਚੰਦਰ ਕਿਸ਼ੋਰ ਜੀ ਦਾ ਅੱਜ ਮਨਾਇਆ ਜਾ ਰਿਹਾ ਜਨਮ ਦਿਨ: ਗੱਦੀ ਨਸ਼ੀਨ ਅਨਿਲ ਬਾਬਾ ਜੀ

ਗੱਦੀ ਨਸ਼ੀਨ ਅਨਿਲ ਬਾਬਾ ਨੇ ਪ੍ਰੈਸ ਨੂੰ ਜਾਣਕਾਰੀ ਦੇੰਦਿਆ ਦੱਸਿਆ ਕਿ ਭਗਤ ਚੰਦਰ ਕਿਸ਼ੋਰ ਜੀ ਦਾ ਜਨਮ ਦਿਨ 14 ਫਰਵਰੀ ਦਿਨ ਬੁੱਧਵਾਰ ਨੂੰ ਮੰਦਿਰ ਜੈ ਗੁੱਗਾ ਜਾਹਿਰ ਵੀਰ ਜੀ ਬਜਵਾੜਾ ਕਲਾਂ ਦੇ ਪ੍ਰਾਗਣ ‘ਚ 3 ਵਜੇ ਸ਼ਾਮ ਨੂੰ ਕੇਕ ਕੱਟਕੇ ਮਨਾਇਆ ਜਾਵੇਗਾ ਅਤੇ ਇਸ ਤੋਂ ਇਲਾਵਾ ਰਾਤ 8ਵਜੇ ਮੁਹੱਲਾ ਭੱਲਿਆ ਨਕੋਦਰ ‘ਚ ਸਥਿਤ ਮੰਦਿਰ ਗੁੱਗਾ ਜਾਹਿਰ ਵੀਰ ਜੀ ਮਹਿਫਲ ਏ ਕਵਾਲੀ ਕਰਵਾਈ ਜਾਵੇਗੀ ਅਤੇ ਇਸ ਉਪਰਾਂਤ ਕੇਕ ਕੱਟਣ ਦੀ ਰਸ਼ਮ ਵੀ ਅਦਾ ਕੀਤੀ ਜਾਵੇਗੀ ਅਤੇ ਬਾਬਾ ਜੀ ਦਾ ਅਟੁੱਟ ਲੰਗਰ ਸਮੂਹ ਸੰਗਤ ਨੂੰ ਸਰਧਾ ਪੂਰਵਕ ਵਰਤਾਇਆ ਜਾਵੇਗਾ।

Leave a review

Reviews (0)

This article doesn't have any reviews yet.
Naresh Sharma
Naresh Sharma
Naresh Sharma is our sincere Journalist from District Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...