ਸੰਯੁਕਤ ਕਿਸਾਨ ਮੋਰਚਾ ਜੱਥੇਬੰਦੀਆ ਵਲੋਂ NHAI ਦੀ ਉਸਾਰੀ ਕਰ ਰਹੀ ਕੰਪਨੀ ਦੀ ਧੱਕੇ ਸ਼ਾਹੀ ਖਿਲਾਫ ਕਾਰਵਾਈ ਦੀ ਮੰਗ।

ਨੂਰਮਹਿਲ: ਭਰੋਸੇਯੋਗ ਸੂਤਰਾਂ ਵਲੋਂ ਇਹ ਜਾਨਕਾਰੀ ਲਿਖਤੀ ਰੂਪ ਵਿੱਚ ਭੇਜੀ ਗਈ; ਸੰਯੁਕਤ ਕਿਸਾਨ ਮੋਰਚੇ ਦੀਆ ਜੱਥੇਬੰਦੀਆ ਨੇ ਨੈਸ਼ਨਲ ਹਾਈ ਵੇਅ ਦੀ ਉਸਾਰੀ ਕਰ ਰਹੀ ਕੰਪਨੀ ਦੀ ਧੱਕੇ ਸ਼ਾਹੀ ਜਿਸ ਵਿਚ ਉਹ ਨਜਾਇਜ ਮਾਈਨਿੰਗ ਕਰ ਰਹੀ ਹੈ ਤੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਨ ਵਾਲੇ ਕਿਸਾਨਾਂ ਤੇ ਪਰਚੇ ਦਰਜ ਕਰਾ ਰਹੀ ਹੈ ਦੇ ਖਿਲਾਫ ਪੁਲਿਸ ਕਾਰਵਾਈ ਕਰਨ ਲਈ ਕਿਹਾ ਪ੍ਰੰਤੂ ਪੁਲਿਸ ਦੇ ਨਾਹ ਪੱਖੀ ਰਵਈਏ ਕਰਕੇ ਮਿਤੀ 13-08-2024 ਨੂੰ ਕਿਸਾਨ ਪੁਲਿਸ ਥਾਣਾ ਨੂਰਮਹਿਲ ਅੱਗੇ ਰੋਸ ਧਰਨਾ ਲਗਾਉਣਗੇ ਅੱਜ ਕਿਸਾਨ ਜੱਥੇਬੰਦੀਆ ਨੇ ਨੋਟਿਸ ਥਾਣਾ ਮੁੱਖੀ ਨੂੰ ਦੇ ਦਿੱਤਾ ਹੈ ਅੱਜ ਦੀ ਮੀਟਿੰਗ ਵਿਚ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੰਤੋਖ ਸਿੰਘ ਸੰਧੂ ਸਕੱਤਰ ਗੁਰਕਮਲ ਸਿੰਘ ਖਜ਼ਾਨਚੀ ਸੁਰਿੰਦਰ ਸਿੰਘ ਜ਼ਿਲਾ ਆਗੂ ਸੁਰਜੀਤ ਸਿੰਘ ਸਮਰਾ ਗੁਰਚੇਤਨ ਸਿੰਘ ਤੱਖਰ ਸੂਬਾ ਆਗੂ ਭਾਰਤੀ ਕਿਸਾਨ ਯੂਨੀਅਨ ਦੋਆਬਾ ਪ੍ਰਦੀਪ ਸਿੰਘ ਤੱਖਰ ਰਸ਼ਪਾਲ ਸਿੰਘ ਗਰਚਾ ਬਲੋਕ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਦੋਆਬਾ ਅਤੇ ਹੋਰ ਜਥੇਬਦੀਆਂ ਦੇ ਬਹੁਤ ਸਾਰੇ ਕਿਸਾਨ ਹਾਜ਼ਰ ਸਨ

Leave a review

Reviews (0)

This article doesn't have any reviews yet.
Naresh Sharma
Naresh Sharma
Naresh Sharma is our sincere Journalist from District Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...