ਭਾਗਿਆ ਹੋਮਜ਼ ਕਲੱਬ ਵਿਖੇ ਕਾਫੀ ਸਮੇਂ ਤੋਂ ਜੁੜੇ ਹੋਏ ਪ੍ਰਧਾਨ ਰਣਜੀਤ ਸਿੰਘ ਉੱਪਲ ਨੇ ਕਲੱਬ ਦੇ ਚੇਅਰਮੈਨ ਸੁਰਿੰਦਰ ਡਾਵਰ ਅਤੇ ਮੈਂਬਰਾਂ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਅਲਵਿਦਾ ਕਿਹਾ। ਰਣਜੀਤ ਸਿੰਘ ਉੱਪਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਪੂਰੀ ਜਿੰਮੇਵਾਰੀ ਨਾਲ ਭਾਗਿਆ ਹੋਮਜ਼ ਕਾਲੋਨੀ ਦੀ ਸੇਵਾ ਕੀਤੀ । ਪਰ ਆਪਣੇ ਕੁਝ ਘਰੇਲੂ ਰੂਝੇਵੇਆ ਕਰਕੇ ਉਹਨਾਂ ਨੇ ਅਸਤੀਫਾ ਦਿੱਤਾ। ਉਹਨਾਂ ਨੇ ਕਿਹਾ ਕਿ ਲੋੜ ਪੈਣ ਤੇ ਕਲੋਨੀ ਦੀ ਭਲਾਈ ਵਾਸਤੇ ਤਨ ਮਨ ਨਾਲ ਸੇਵਾ ਕਰਦੇ ਰਹਿਣਗੇ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਭਾਗਿਆ ਹੋਮਜ਼ ਕਲੱਬ ਦੇ ਪ੍ਰਧਾਨ ਰਣਜੀਤ ਸਿੰਘ ਉੱਪਲ ਨੇ ਦਿਤਾ ਅਸਤੀਫਾਭ
Leave a review
Reviews (0)
This article doesn't have any reviews yet.