ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਠੰਡੀ ਸ਼ਬੀਲ ਦੀ ਸੇਵਾ

ਲੁਧਿਆਣਾ 02 ਜੂਨ 2024 (ਉਂਕਾਰ ਸਿੰਘ ਉੱਪਲ) – ਭਾਗਿਆ ਹੋਮਸ ਕਲੋਨੀ ਦੇ ਯੂਥ ਨੇ ਰਲ ਕੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਕਰਦਿਆਂ ਗੁਰਦਵਾਰੇ ਦੇ ਭਾਈ ਸਾਹਿਬ ਨੇ ਅਰਦਾਸ ਕਰਕੇ ਠੰਡੀ ਸ਼ਬੀਲ ਦੀ ਸੇਵਾ ਸ਼ੁਰੂ ਕਰਵਾਈ। ਸੇਵਾ ਸਵੇਰੇ 10 ਵਜੇ ਤੋਂ ਸ਼ੁਰੂ ਹੋਕੇ ਸ਼ਾਮ 4 ਵਜੇ ਸਮਾਪਤ ਕੀਤੀ ਗਈ । ਸਾਰੇ ਯੂਥ ਨੇ ਬੜੇ ਪਿਆਰ ਸਤਿਕਾਰ ਨਾਲ ਸੇਵਾ ਨਿਭਾਈ । ਇਸ ਮੌਕੇ ਜਿਨ੍ਹਾਂ ਨੇ ਪਹੁੰਚ ਕੇ ਸੇਵਾ ਨਿਭਾਈ , ਜਸਦੀਪ ਸਿੰਘ ਉੱਪਲ, ਪੱਤਰਕਾਰ ਉਂਕਾਰ ਸਿੰਘ ਉੱਪਲ ( ਫੀਡ ਫਰੰਟ ਨਿਊਜ਼), ਪੁਸ਼ਪਪ੍ਰੀਤ ਸਿੰਘ ਉੱਪਲ , ਗੌਰਵ ਡਾਵਰ, ਸੰਨੀ ਡਾਵਰ , ਆਰਵ ਡਾਵਰ, ਕਵਲਜੀਤ ਧਾਮੀ, ਨਿਪੁਨ ਜੈਨ, ਨਵਜੋਤ ਸਿੰਘ , ਕਪਿਲ ਸ਼ਰਮਾ, ਸਪਰਸ਼ ਸ਼ਰਮਾ, ਲੱਕੀ ਗੁੱਜਰ,ਦੀਪਕ ਮਲਹੋਤਰਾ, ਸਚਿਨ , ਚਿੰਟੂ ਸਿੰਗਲਾ , ਹਨੀ ਹਰਜਾਈ ਅਤੇ ਹੋਰ ਸਭ ਨੇ ਆ ਕੇ ਆਪਣਾ ਸੇਵਾ ਕਰਕੇ ਯੋਗਦਾਨ ਪਾਇਆ।

Leave a review

Reviews (0)

This article doesn't have any reviews yet.
Onkar Singh Uppal
Onkar Singh Uppal
Onkar Singh Uppal is our sincere Journalist from District Ludhiana.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...