ਲੁਧਿਆਣਾ 22 ਦਸੰਬਰ (ਉਂਕਾਰ ਸਿੰਘ ਉੱਪਲ) ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਅਤੇ ਅਨੇਕਾਂ ਸਿੰਘਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਅੱਜ ਭਾਗਿਆ ਹੋਮਸ ਦੇ ਯੂਥ ਵਲੋਂ ਦੁੱਧ ਅਤੇ ਬਿਸਕੁਟਾਂ ਦੀ ਸੇਵਾ ਦਾ ਲੰਗਰ ਲਗਾਇਆ ਗਿਆ। ਯੂਥ ਵਲੋ ਕਿਹਾ ਗਿਆ ਕਿ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਧਰਮ ਲਈ ਆਪਣਾ ਸਾਰਾ ਸਰਬੰਸ ਵਾਰ ਤਾਂ ਸਾਨੂੰ ਧਰਮ ਅਤੇ ਇਨਸਾਨੀਅਤ ਦੀ ਰੱਖਿਆ ਲਈ ਇਹ ਦਿਨਾਂ ਵਿੱਚ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਕ ਵਾਰ ਜਰੂਰ ਸ਼੍ਰੀ ਫ਼ਤਹਿਗੜ੍ਹ ਸਾਹਿਬ ਅਤੇ ਚਮਕੌਰ ਸਾਹਿਬ ਜਰੂਰ ਮੱਥਾ ਟੇਕਣ ਜਾਈਏ ਇਸ ਮੌਕੇ ਸੇਵਾ ਨਿਭਾਉਂਦੇ ਪੱਤਰਕਾਰ ਉਂਕਾਰ ਸਿੰਘ ਉੱਪਲ,ਜਸਦੀਪ ਸਿੰਘ ਉੱਪਲ, ਕੰਵਲਜੀਤ ਧਾਮੀ , ਗੌਰਵ ਦਾਵਰ, ਨਿਪੁੰਨ ਜੈਨ, ਪਵਨ ਸ਼ਰਮਾ, ਨਵਜੋਤ ਸਿੰਘ,ਦੀਪਕ ਮਲਹੋਤਰਾ, ਸਚਿਨ, ਕਪਿਲ ਟੰਡਨ, ਸੁਜ਼ਲ ਧੀਰ,ਕਪਿਲ ਸ਼ਰਮਾ , ਹਨੀ ਹਰਜਾਈ ਅਤੇ ਕਪਿਲ ਅਰੋੜਾ
Onkar Singh Uppal