ਬੀਤੇ ਦਿਨੀ ਐੱਫ ਪੀ ਐੱਮ ਸੀ ਦੇ ਕੋਆਰਡੀਨੇਟਰ ਮਲਕੀਤ ਚੁੰਬਰ ਨੇ ਫੀਡਫਰੰਟ ਨਾਲ ਅਗਨੀਪੱਥ ਯੋਜਨਾ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ "ਸੈਂਟਰ ਸਰਕਾਰ ਵੱਲੋਂ ਫੋਜ ਦੀ ਭਰਤੀ ਲਈ 4 ਸਾਲ ਵਾਸਤੇ ਅਗਨੀਪਥ ਯੋਜਨਾ ਦੇਸ਼ ਵਿੱਚ ਅੱਗ ਲਾਉਣ ਵਾਲੀ ਯੋਜਨਾ ਸਾਬਤ ਹੋਵੇਗੀ ਇਹ ਵਿਚਾਰ ਸਮਾਜ ਸੇਵਕ ਮਲਕੀਤ ਚੁੰਬਰ ਵੱਲੋਂ ਪ੍ਰਗਟ ਕੀਤੇ ਗਏ ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਦੀ ਏਕਤਾ ਅਖੰਡਤਾ ਨੂੰ ਕਾਇਮ ਰੱਖਣ ਲਈ ਫੋਜ ਦੇ ਰੋਲ ਦਾ ਅਹਿਮ ਹਿੱਸਾ ਹੁੰਦਾ ਹੈ ਜਿਸ ਫੋਜ ਨੂੰ ਔਖੇ ਤੋਂ ਔਖੇ ਸਮੇਂ ਵਿੱਚ ਦੁਸ਼ਮਣ ਨਾਲ ਲੜਨ ਲਈ ਹਰ ਦਾਅ ਪੇਚ ਸਿਖਾਇਆ ਜਾਂਦਾ ਹੈ ਹਰ ਤਰ੍ਹਾਂ ਦੇ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ ਜਾਦੀ ਹੈ ਉਹ ਟਿਰੇਨਗ ਦੇ ਕੇ ਬੱਚਿਆਂ ਨੂੰ ਛੱਡ ਦੇਣਾ ਬੇਰੋਜ਼ਗਾਰ ਕਰ ਦੇਣਾ ਉਹਨਾਂ ਬੱਚਿਆਂ ਦਾ ਗਲਤ ਹੱਥਾਂ ਵਿੱਚ ਆਉਣਾ ਦੇਸ਼ ਲਈ ਖਤਰਨਾਕ ਹੋਵੇਗਾ ਕਦੀ ਇਹ ਵੀ ਸੋਚਿਆ ਏਸੀ ਕਮਰਿਆਂ ਵਿੱਚ ਬੈਠੇ ਰਾਜਨੀਤਕ ਲੋਕ ਨੇ ਇਸ ਤਰ੍ਹਾਂ ਫੈਸਲੇ ਲੈ ਕੇ ਨੋਜਵਾਨ ਪੀੜੀ ਨੂੰ ਗਲਤ ਰਸਤੇ ਪਾਉਣ ਦਾ ਕੰਮ ਕਰ ਰਹੇ ਹਨ ਜਿਹਨਾਂ ਦੀ ਚਾਰ ਸਾਲ ਬਾਅਦ ਕੋਈ ਪਿਨਸਨ ਨਹੀਂ ਹੋਵੇਗੀ ਸਰਕਾਰ ਨੂੰ ਚਾਹੀਦਾ ਦਾ ਤਾ ਇਹ ਹੈ ਕਿ ਕਿਸੇ ਵੀ ਸਿਆਸੀ ਲੀਡਰ ਦੀ ਕੋਈ ਵੀ ਪਿਨਸਨ ਨਹੀਂ ਹੋਵੇਗੀ ਨਾ ਕੋਈ ਤਨਖਾਹ ਨਾ ਹੀ ਕੋਈ ਮਾਣ ਭੱਤਾ ਨਾ ਨਾਲ ਚੱਲਣ ਗੱਡੀ ਆਪਣੇ ਖਰਚੇ ਤੇ ਕਰੋ ਕੰਮ ਫਿਰ ਪਤਾ ਲੱਗੂ ਦੇਸ਼ ਭਗਤਾਂ ਦਾ ਸਰਕਾਰ ਦਾ ਫੈਸਲਾ ਬਹੁਤ ਗਲਤ ਹੈ ਇਸ ਨੂੰ ਵਾਪਸ ਲੈਣਾ ਚਾਹੀਦਾ ਹੈ ਮੈਂ ਇਸ ਫੈਸਲੇ ਦੀ ਨਿੰਦਾ ਕਰਦਾ ਹਾਂ"
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਅਗਨੀਪਥ ਯੋਜਨਾ ਦੇਸ਼ ਵਿੱਚ ਅੱਗ ਲਾਉਣ ਵਾਲੀ ਯੋਜਨਾ ਸਾਬਤ ਹੋਵੇਗੀ: ਮਲਕੀਤ ਚੁੰਬਰਅ
Leave a review
Reviews (0)
This article doesn't have any reviews yet.