ਨਕੋਦਰ/ਸਰਵਨ ਹੰਸ: ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਜਨਮਦਿਨ ਦੇ ਮੌਕੇ ਤੇ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਇੱਕ ਵਿਸ਼ਾਲ ਖੂਨ ਦਾਨ ਕੈਂਪ ਸਿਵਲ ਹਸਪਤਾਲ ਨਕੋਦਰ ਵਿਖੇ ਲਗਾਇਆ ਗਿਆ ਇਹ ਖੂਨ ਦਾਨ ਕੈਂਪ ਦਾ ਉਦਘਾਟਨ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਕੀਤਾ ਇਸ ਵਿਸ਼ਾਲ ਖੂਨਦਾਨ ਕੈਂਪ ਵਿੱਚ ਨਕੋਦਰ ਦੇ ਭਾਰੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ ਤੇ ਆਪਣਾ ਖੂਨ ਦਾਨ ਕੀਤਾ ਇਸ ਮੌਕੇ ਤੇ ਮੈਡਮ ਇੰਦਰਜੀਤ ਕੌਰ ਮਾਨ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਇੱਕ ਖੂਨ ਦਾਨ ਮਹਾਨ ਦਾਨ ਹੈ ਜੀ ਇਸ ਨਾਲ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਜਿਵੇਂ ਕਿ ਕਿਸੇ ਲੋੜਵੰਦ ਮਰੀਜ਼ ਨੂੰ ਤੁਰੰਤ ਖੂਨ ਦੀ ਲੋੜ ਪੈਂਦੀ ਹੈ। ਇਹ ਦਿੱਤੇ ਹੋਏ ਖੂਨ ਦਾਨ ਦੇ ਨਾਲ ਉਸ ਮਰੀਜ਼ ਦੀ ਜਾਨ ਬਚਾਈ ਜਾ ਸਕਦੀ ਹੈ ਇਸ ਕਰਕੇ ਹੀ ਕਿਹਾ ਜਾਂਦਾ ਕਿ ਖੂਨ ਦਾਨ ਮਹਾਨ ਦਾਨ ।
ਇਸ ਮੌਕੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਜਨਮ ਦਿਨ ਦਾ ਕੇ ਕੱਟ ਕੇ ਜਨਮ ਦਿਨ ਵੀ ਮਨਾਇਆ ਗਿਆ ਇਸ ਮੌਕੇ ਤੇ ਭਾਰੀ ਗਿਣਤੀ ਵਿੱਚ ਹਲਕੇ ਦੇ ਵਲੰਟੀਅਰ ਸ਼ਾਮਿਲ ਸਨ ਜਿਨਾਂ ਵਿੱਚ ਜਸਵੀਰ ਸਿੰਘ ਧੰਜਲ ਬਲਾਕ ਪ੍ਰਧਾਨ ਨਕੋਦਰ ਪ੍ਰਦੀਪ ਬਲਾਕ ਪ੍ਰਧਾਨ ਨਕੋਦਰ ਅਸ਼ਵਨੀ ਕੋਹਲੀ ਸਾਬਕਾ ਵਾਈਸ ਪ੍ਰੈਸੀਡੈਂਟ ਨਗਰ ਕੌਂਸਲ ਨਕੋਦਰ ਸ਼ਾਂਤੀ ਸਰੂਪ ਜਿਲਾ ਸਕੱਤਰ ਐਸਸੀ ਐਸਟੀ ਵਿੰਗ ਸੁਰਿੰਦਰ ਕੁਮਾਰ ਉੱਗੀ ਬਲਾਕ ਪ੍ਰਧਾਨ ਬਲਦੇਵ ਸਹੋਤਾ ਦਰਸ਼ਨ ਸਿੰਘ ਟਾਹਲੀ ਜ਼ਿਲ੍ਹਾ ਪਰਸ਼ਦ ਵਾਈਸ ਪ੍ਰਧਾਨ ਸੋਨੂ ਖੀਵਾ ਅਮਰ ਸਿੰਘ ਟਾਹਲੀ ਕੁਲਦੀਪ ਸਿੰਘ ਕਾਂਗਣਾ, ਸੰਜੀਵ ਅਹੂਜਾ ਸੰਜੀਵ ਟਕੱਰ ਬੌਬੀ ਸ਼ਰਮਾ vਲਖਵੀਰ ਸਿੰਘ ਓਪਲ ਅਮਨਪ੍ਰੀਤ ਸਿੰਘ ਹਰਪ੍ਰੀਤ ਹੈਪੀ ਸਨੀ ਸੈਦੂਪੁਰ ਜਤਿੰਦਰ ਸਿੰਘ ਟਾਹਲੀ ,ਗੁਲਸ਼ਨ ਪੀ,ੲ ਐਮਐਲਏ , ਪਰਮਜੀਤ ਰਾਮੇਵਾਲ ਮੰਗਜੀਤ ਸਿੰਘ ਅਜੀਤ ਸਿਧਮ ਵੇਦ ਪ੍ਰਕਾਸ਼ ਸਿਧਮ ਦਵਿੰਦਰ ਚਾਹਲ ਪਰਮਜੀਤ ਚਾਹਲ ਮਨੀ ਮਹਿੰਦਰੂ ਜੀਵਨ ਸਹੋਤਾ ਨਰਿੰਦਰ ਸ਼ਰਮਾ ਹਿਮਾਂਸ਼ੂ ਜੈਨ ਸ਼ਾਮ ਮਿਤੂ ਸੁਖਦੇਵ ਸਿੰਘ ਮਾਲੜੀ ਆਦੀ ਹਾਜ਼ਰ ਸਨ।