ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਐਂਡ ਵੈਲਫੇਅਰ ਸੋਸਾਇਟੀ ਰਜਿ.ਪੰਜਾਬ ਦੇ ਪ੍ਰਧਾਨ ਐਡਵੋਕੇਟ ਗੌਰਵ ਨਾਗਰਾਜ ਅਤੇ ਸੰਦੀਪ ਨਾਗਰਜ ਉਹਨਾਂ ਨੂੰ ਉਸ ਸਮੇਂ ਗਹਿਰਾ ਸਦਮਾ ਲੱਗ ਲੱਗਾ ਜਦੋਂ ਉਨਾਂ ਦੇ ਪਿਤਾ ਡਾ. ਇੰਦਰ ਮੋਹਨ ਜੀ ਦਾ ਦੇਹਾਂਤ ਹੋ ਗਿਆ। ਸਵਰਗਵਾਸੀ ਡਾ. ਇੰਦਰ ਮੋਹਨ ਨਾਗਰਜ ਜੀ ਪਿਛਲੇ ਕੁਢ ਦਿਨਾਂ ਤੋਂ ਬਿਮਾਰ ਸਨ। ਇਹਨਾਂ ਦੀ ਬਿਮਾਰੀ ਦੇ ਚੱਲਦਿਆਂ ਨਕੋਦਰ ‘ਦੀ’ਵ ਹੋਣ ਵਾਲੀ ਸੱਭ ਵੱਡੀ ਛਿੰਝ ਦੇ ਮੇਲੇ ਦਾ ਸਮਾਂ ਵੀ ਪੋਸਟਪੌਨ ਕੀਤਾ ਗਿਆ ਸੀ। ਕਿਉਂਕਿ ਇਹ ਛਿੰਝ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਕਰਵਾਈ ਜਾਂਦੀ ਹੈ ਅਤੇ ਗੌਰਵ ਨਾਗਰਾਜ ਦੇ ਮੋਢਿਆ ‘ਤ ਸਾਰਾ ਦਾਰੋਮਦਾਰ ਹੁੰਦਾ ਹੈ। ਪਿਤਾ ਦੀ ਤਬੀਅਤ ਖਰਾਬ ਹੋਣ ਕਾਰਨ ਇਹਨਾਂ ਨੇ ਛਿੰਝ ਨੂੰ ਕੁੱਝ ਦਿਨ ਅੱਗੇ ਟਾਲ ਦਿੱਤਾ ਸੀ, ਪਰ ਕਹਿੰਦੇ ਨੇ ਕਿ “ਘੱਲੇ ਆਵੇ ਨਾਨਕਾ ਸੱਦੇ ਉੱਠ ਜਾਇ” ਸਵਰਗਵਾਸੀ ਡਾ. ਇੰਦਰ ਮੋਹਨ ਨਾਗਰਜ ਜੀ ਬਿਮਾਰੀ ਦੀ ਤਾਬ ਨਾ ਝੱਲਦਿਆਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਸਵਰਗਵਾਸੀ ਡਾ. ਇੰਦਰ ਮੋਹਨ ਨਾਗਰਜ ਜੀ ਦਾ ਅੰਤਿਮ ਸੰਸਕਾਰ ਅੱਜ 31 ਅਕਤੂਬਰ ਦੁਪਹਿਰ 12 ਵਜੇ ਸ਼ਮਸ਼ਾਨ ਘਾਟ ਖੱਦਰ ਭੰਡਾਰ ਵਿਖੇ ਹੋਵੇਗਾ।
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
SASBS SPORTS CLUB ਨਕੋਦਰ ਦੇ ਪ੍ਰਧਾਨ ਗੌਰਵ ਨਾਗਰਾਜ ਦੇ ਪਿਤਾ ਦਾ ਦੇਹਾਂਤS
Leave a review
Reviews (0)
This article doesn't have any reviews yet.