ਰਾਸ਼ਟਰੀ ਕ੍ਰਾਂਤੀ ਪਾਰਟੀ ਅੰਬੇਡਕਰ ਦੀ ਅਹਿਮ ਮੀਟਿੰਗ ਵਿੱਚ ਪੰਜਾਬ ਪ੍ਰਧਾਨ ਵਿਕਾਸ ਹੰਸ ਜੀ ਨੇ ਜਾਣਕਾਰੀ ਦਿੰਦੇਆ ਦੁਆਬੇ ਦੇ ਅਲੱਗ ਅਲੱਗ ਵਿਧਾਨ ਸਭਾਵਾਂ ਤੋਂ ਆਏ ਸਾਥੀਆਂ ਨਾਲ ਮੀਟਿੰਗ ਕਰਦੇ ਦੱਸਿਆ ਕਿ 2027 ਪੰਜਾਬ ਵਿਧਾਨ ਸਭਾ ਇਲੈਕਸ਼ਨ ਵਿੱਚ| ਪਾਰਟੀ 117 ਹਲਕਿਆਂ ਵਿੱਚ ਇਲੈਕਸ਼ਨ ਲੜੇਗੀ। ਸਾਰੇ ਸਾਥੀਆਂ ਨੂੰ ਆਪਣੀ ਕਮਰ ਕੱਸ ਕੇ ਤਿਆਰੀ ਕਰਨ ਨੂੰ ਕਿਹਾ| ਉਹਨਾਂ ਦੱਸਿਆ ਕਿ ਇਸ ਇਲੈਕਸ਼ਨ ਵਿੱਚ ਜੋ ਸਮਾਜ ਦੀ ਦੁਰਦਸ਼ਾ ਹਰ ਪਾਰਟੀ ਨੇ ਕੀਤੀ| ਉਸ ਤੋਂ ਸਾਨੂੰ ਸਮਝ ਲੈਣਾ ਚਾਹੀਦਾ ਕਿ ਸਾਨੂੰ ਆਪਣੇ ਪਲੇਟਫਾਰਮ ਉਹ ਮਜਬੂਤ ਕਰਨ ਦੀ ਲੋੜ ਹੈ| ਇਸ ਮੌਕੇ ਨੈਸ਼ਨਲ ਪ੍ਰਧਾਨ ਸ਼ਿੰਗਾਰਾ ਸਿੰਘ ਕਲਿਆਣ ਜੀ, ਚੇਅਰਮੈਨ ਡਾਕਟਰ ਨਰੇਸ਼ ਬੈਂਸ ਜੀ ਬਲਾਚੌਰ, ਨੈਸ਼ਨਲ ਸਕੱਤਰ ਦੀਪਕ ਘਈ ਬੰਗਾ ਜੀ, ਜ਼ਿਲ੍ਾ ਨਵਾਂ ਸ਼ਹਿਰ ਪ੍ਰਧਾਨ ਕੇਸਰ ਗਿੱਲ ਜੀ, ਜ਼ਿਲ੍ਹਾ ਨਵਾਂ ਸ਼ਹਿਰ ਮਹਿਲਾ ਵਿੰਗ ਪ੍ਰਧਾਨ ਮੀਨਾ ਕੁਮਾਰੀ ਜੀ, ਜ਼ਿਲ੍ਹਾ ਜਲੰਧਰ ਮਹਿਲਾ ਵਿੰਗ ਪ੍ਰਧਾਨ ਕਵਿਤਾ ਹੰਸ ਜੀ, ਬੰਗਾ ਵਿਧਾਨ ਸਭਾ ਪ੍ਰਧਾਨ ਰਿਸ਼ੀ ਸਹੋਤਾ ਜੀ, ਗੜਸ਼ੰਕਰ ਵਿਧਾਨ ਸਭਾ ਪ੍ਰਧਾਨ ਅਮਰਜੀਤ ਬੈਂਸ ਜੀ, ਗੜ ਸ਼ੰਕਰ ਹਲਕਾ ਮਹਿਲਾ ਵਿੰਗ ਪ੍ਰਧਾਨ ਕਿਰਨ ਕੁਮਾਰੀ ਜੀ, ਨਵਾਂ ਸ਼ਹਿਰ ਵਿਧਾਨ ਸਭਾ ਪ੍ਰਧਾਨ ਧਰਮਿੰਦਰ ਕਲਿਆਣ ਜੀ, ਨਵਾਂ ਸ਼ਹਿਰ ਵਿਧਾਨ ਸਭਾ ਮਹਿਲਾ ਵਿੰਗ ਪ੍ਰਧਾਨ ਮਨਜੀਤ ਕੌਰ ਜੀ, ਬਲਵਿੰਦਰ ਕੁਮਾਰ ਮਾਲਪੁਰ ਜੀ, ਫਗਵਾੜਾ ਤੋਂ ਰਿਸ਼ੀ ਸੌਂਦੀ ਜੀ, ਜਲੰਧਰ ਕੈਂਟ ਵਿਧਾਨ ਸਭਾ ਮਹਿਲਾ ਵਿੰਗ ਪ੍ਰਧਾਨ ਕਮਲਜੀਤ ਕੌਰ, ਬੰਗਾ ਵਿਧਾਨ ਸਭਾ ਮਹਿਲਾ ਵਿੰਗ ਪ੍ਰਧਾਨ ਸੁਨੀਤਾ ਰਾਣੀ ਜੀ, ਹਲਕਾ ਨਕੋਦਰ, ਸ਼ਾਹਕੋਟ ਅਤੇ ਫਲੋਰ ਹਲਕੇ ਦੇ ਮੁੱਖ ਸਾਥੀ ਮੌਜੂਦ ਸਨ| ਇਹਨਾਂ ਸਾਥੀਆਂ ਤੋਂ ਇਲਾਵਾ ਪਾਰਟੀ ਦੇ ਅਲੱਗ ਅਲੱਗ ਮੁੱਖ ਅਹੁਦਿਆਂ ਤੋਂ ਬਲਦੇਵ ਹੰਸ ਬੇਦੀ ਜੀ, ਸ਼ੀਤਲ ਬਾਲੀ ਜੀ, ਜਗਵੀਰ ਲੋਹੀਆ ਜੀ, ਬਲਜਿੰਦਰ ਕੁਮਾਰ ਬਿੰਦਾ ਜੀ, ਸੰਜੇ ਵਾਲਮੀਕੀ ਜੀ, ਬਿੱਲਾ ਜੀ, ਦੀਪੂ ਮਜ਼ਾਰੀ ਜੀ, ਦੀਪਕ ਚੌਟਾਲਾ ਜੀ, ਮੈਡਮ ਨਿਰਮਲਾ ਕੌਰ ਜੀ, ਬੱਬਲ ਜੀ, ਗੋਰਾ ਹੰਸ ਜੀ ਆਦਿ ਹੋਰ ਵੀ ਸਾਥੀ
Create an account
Welcome! Register for an account
A password will be e-mailed to you.
Password recovery
Recover your password
A password will be e-mailed to you.
ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਇਲੈਕਸ਼ਨ ਦੀਆ ਤਿਆਰੀਆਂ ਸ਼ੁਰੂਪ
Leave a review
Reviews (0)
This article doesn't have any reviews yet.