ਅਜਾਦ ਪ੍ਰੈੱਸ ਕਲੱਬ (ਰਜਿ.) ਮੱਲਾਂ ਵਾਲਾ ਦੀ ਹੋਈ ਮੀਟਿੰਗ

ਮੱਲਾ ਵਾਲਾ: ਅਜਾਦ ਪ੍ਰੈੱਸ ਕਲੱਬ ਰਜਿ. ਮੱਲਾਂ ਵਾਲਾ ਦੀ ਇੱਕ ਅਹਿਮ ਮੀਟਿੰਗ ਕਲੱਬ ਦੇ ਪ੍ਰਧਾਨ ਰੋਸ਼ਨ ਲਾਲ ਮਨਚੰਦਾ ਜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਕਲੱਬ ਦੇ ਆਹੁੱਦੇਦਾਰਾਂ ਨੇ ਭਾਗ ਲਿਆ। ਜਿਕਰਯੋਗ ਹੈ ਕਿ ਕਲੱਬ ਦੀ ਨਵੀਂ ਬਾਡੀ ਦੀ ਚੋਣ ਹੋਣ ਤੋਂ ਬਾਅਦ ਕਲੱਬ ਦੀ ਇਹ ਦੂਸਰੀ ਮੀਟਿੰਗ ਸੀ । ਮੀਟਿੰਗ ਵਿੱਚ ਆਹੁੱਦੇਦਾਰਾਂ ਅਤੇ ਮੈਂਬਰਾਂ ਵੱਲੋਂ ਵੱਖ ਵੱਖ ਸੁਝਾਅ ਦਿੱਤੇ ਗਏ। ਮੀਟਿੰਗ ਦਾ ਏਜੰਡਾ ਪ੍ਰੈਸ ਕਲੱਬ ਨੂੰ ਹੋਰ ਬਿਹਤਰੀਨ ਢੰਗ ਨਾਲ ਚਲਾਉਣ ਲਈ ਨਵੀਆਂ ਯੋਜਨਾਵਾਂ ਉਪਰ ਖੁੱਲ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਸਮਾਜਿਕ ਗਤੀਵਿਧੀਆਂ ਨੂੰ ਜਾਰੀ ਰੱਖਣ ਦਾ ਫੈਸਲਾ ਕੀਤਾ ਗਿਆ ਇਸ ਮੌਕੇ ਕਲੱਬ ਸਰਪ੍ਰਸਤ ਗੁਰਦੇਵ ਸਿੰਘ ਗਿੱਲ, ਸੀਨੀਅਰ ਮੀਤ ਪ੍ਰਧਾਨ ਹਰਨੇਕ ਸਿੰਘ ਭੁੱਲਰ. ਜਰਨਲ ਸਕੱਤਰ ਰਾਏਵੀਰ ਸਿੰਘ ਕਚੂਰਾ ਹਰਜਿੰਦਰ ਸਿੰਘ ਖਜਾਨਚੀ. ਪ੍ਰੈਸ ਸਕੱਤਰ ਗੌਰਵ ਕਟਾਰੀਆ ਆਦਿ ਹਾਜ਼ਰ ਸਨ।

ਸਰਵਣ ਹੰਸ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਵਾਲਮੀਕ ਮਜਬੀ ਸਿੱਖ ਭਾਈਚਾਰੇ ਨੇ 2027ਦੀਆ ਵਿਧਾਨ ਸਭਾ ਇਲੈਕਸ਼ਨ ਵਿੱਚ ਟਿੱਕਟ ਦੀ ਕੀਤੀ ਮੰਗ

ਫਿਰੋਜ਼ਪੁਰ: ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਰਾਏਵੀਰ ਸਿੰਘ ਕਚੂਰਾਨੇਂ...

राष्ट्रीय अभियंता दिवस पर पंजाब वि वि में पौधारोपण

राष्ट्रीय अभियंता दिवस के अवसर पर जय मधुसूदन जय...

ਨੱਚਦੇ ਭਗਤ ਪਿਆਰੇ ਅੱਜ ਕੱਲ ਚਰਚਾ ਵਿੱਚ

ਪ੍ਰੈਸ ਨਾਲ ਗੱਲ ਕਰਦਿਆਂ ਹੋਇਆਂ ਸਿੰਗਰ ਜਸਵੰਤ ਕੋਟਲਾ ਨੇ...