ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਰਵਣ ਹੰਸ ਨੇ ਦੱਸਿਆ ਕਿ ਅੱਜ ਸਾਡੇ ਵੀਰ ਸ਼ਾਹਕੋਟ ਤੋ ਪ੍ਰੈੱਸ ਰਿਪੋਰਟਰ ਸਾਬੀ ਦਾਸਿਕੇ ਜੀ ਦੇ ਮਾਤਾ ਜੀ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ ਜੌ ਕਾਫ਼ੀ ਸਮਾਂ ਤੋ ਬਿਮਾਰ ਸੀ ਇਹ ਖਬਰ ਸੁਣ ਕੇ ਮਨ ਨੂੰ ਬਹੁਤ ਦੁੱਖ ਲੱਗਾ ਮਾਂ ਬਾਪ ਦੀ ਤਾਂ ਸਦਾ ਹੀ ਲੋੜ ਹੁੰਦੀ ਹੈ ਮੇ ਅੱਪਣੇ ਵੀਰ ਸਾਬੀ ਨਾਲ ਇਸ ਦੁੱਖ ਦੀ ਘੜੀ ਵਿੱਚ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ ਰੱਬ ਅੱਗੇ ਅਰਦਾਸ ਕਰਦਾ ਕਿ ਵਾਹਿਗੁਰੂ ਮਾਤਾ ਜੀ ਨੂੰ ਅੱਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਪਿੱਛੇ ਪਰਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ ਇਸ ਮੌਕੇ ਤੇ ਸਰਵਣ ਹੰਸ ਆਰ ਡੀ ਰਾਮਾ ਪ੍ਰੈੱਸ ਰਿਪੋਰਟਰ ਪਰਮਜੀਤ ਮਹਿਰਾ ਪੰਜਾਬ ਪ੍ਰਧਾਨ ਹਰਸ਼ ਕੁਮਾਰ ਗੋਗੀ ਫ਼ਿਲਮ ਨਿਰਦੇਸ਼ਕ ਚੀਫ ਐਡੀਟਰ ਨਰੇਸ਼ ਨਕੋਦਰੀਆ ਅਦਾਕਾਰ ਅਤੇ ਹੋਰ ਵੀ ਸਾਥੀਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ
ਸਰਵਣ ਹੰਸ