ISSUE

ਚੱਲ ਪਿਆ ਬਲੈਕਮੇਲਿੰਗ ਦਾ ਨਵਾਂ ਤਰੀਕਾ, ਭੁੱਲ ਕੇ ਵੀ ਨਾ ਕਰੋ ਇਹ 5 ਗਲਤੀਆਂ

ਦੇਸ਼ ਵਿੱਚ ਹਰ ਰੋਜ਼ ਲੋਕਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਠੱਗਿਆ ਜਾ ਰਿਹਾ ਹੈ। ਲੋਕਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਨੂੰ ਐਡਿਟ ਕਰਕੇ ਬਲੈਕਮੇਲ ਕੀਤਾ ਜਾ...

ਮਿਉਂਸਪਲ ਕੌਂਸਲ ਨਕੋਦਰ ਵੱਲੋਂ ਦੁਸਹਿਰਾ ਗਰਾਉਂਡ ‘ਚ ਲਗਾਇਆ ਫਲੈਕਸ ਬੋਰਡ ਸਵਾਲਾਂ ਦੇ ਘੇਰੇ ‘ਚ!

ਅਸੀ ਜਾਣਦੇ ਹਾਂ ਕਿ ਤਿਉਹਾਰਾਂ ਦਾ ਮੌਸਮ ਹੈ ਤੇ ਹਰ ਪਾਸੇ ਰੌਣਕਾਂ ਨਜ਼ਰ ਆਉਂਦੀਆ ਨੇ ਹਰ ਪਾਸੇ ਕਿਸੇ ਨਾ ਕਿਸੇ ਨੇ ਆਪਣੇ ਵਲੋਂ ਜਨਤਾ...

ਪਾਣੀ ਦੀ ਲੀਕੇਜ ਕਾਰਨ 11 ਕਰੋੜੀ ਸਮਾਰਟ ਸੜਕ ਟੁੱਟੀ

ਸਮਾਰਟ ਸਿਟੀ ਦੇ 50 ਕਰੋੜ ਦੇ ਸਮਾਰਟ ਸੜਕਾਂ ਦੇ ਪ੍ਰਰਾਜੈਕਟ ਦੇ ਇਕ ਹਿੱਸੇ ਦੀ ਪਟੇਲ ਚੌਕ ਨੇੜੇ ਟ੍ਰੈਫਿਕ ਲਾਈਨਾਂ ਨੇੜੇ ਵਾਲੀ ਬਣੀ ਨਵੀਂ ਸੜਕ...

ਕੈਨੇਡਾ ਜਾਣ ਵਾਲਿਆਂ ਨੂੰ ਵੱਡਾ ਝਟਕਾ, ਚੰਡੀਗੜ੍ਹ, ਮੁੰਬਈ, ਬੈਂਗਲੁਰੂ ‘ਚ ਰੋਕੀਆਂ ਵੀਜ਼ਾ ਸੇਵਾਵਾਂ

 ਭਾਰਤ ਤੋਂ ਕੈਨੇਡਾ ਜਾਣ ਦੇ ਚਾਹਵਾਨ ਲੋਕਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਵੀਜ਼ਾ ਸਬੰਧੀ ਸੇਵਾਵਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਹਰਦੀਪ ਸਿੰਘ ਨਿੱਝਰ...

ਨਕੋਦਰ ਦਾ ਇਹ ਹਿੱਸਾ ਹੋਇਆ ਲਾਵਾਰਿਸ!

ਇਹ ਹਨ ਨਕੋਦਰ ਸ਼ਹਿਰ ਦੇ ਉਸ ਹੱਸੇ ਦੀਆਂ ਤਸਵੀਰਾਂ ਜੋ ਕਿਸੇ ਸਮਜ਼ ਸੇਵਕ ਜਾ ਰਾਜਨੀਤਿਕ ਪਾਰਟੀ ਵੱਲੋ ਜਨਤਕ ਨਹੀਂ ਕੀਤੀਆਂ ਗਈਆਂ। ਕਿਉਕਿ ਇਹ ਤਸਵੀਰਾਂ...

Popular

Subscribe

spot_imgspot_img