ਪ੍ਰਸਿੱਧ ਗਾਇਕ ਅਮਰੀਕ ਮਾਇਕਲ ਤੇ ਗਾਇਕਾ ਸੋਨੀਆਂ ਢਿੱਲੋ ਦਾ ਧਾਰਮਿਕ ਟਰੈਕ “ਜੈ ਰਾਜਾ ਸਾਹਿਬ ਜੀ” 25 ਅਗਸਤ ਨੂੰ ਹੋਵੇਗਾ ਵਿਸ਼ਵ ਪੱਧਰ ਤੇ ਰਿਲੀਜ਼: ਆਰ. ਡੀ. ਰਾਮਾ

ਐਸ. ਆਰ.ਪ੍ਰੋਡਕਸ਼ਨ ਤੇ ਰਿਪੋਰਟਰ ਆਰ.ਡੀ.ਰਾਮਾ 25 ਅਗਸਤ ਨੂੰ ਲੈਕੇ ਆ ਰਹੇ ਹਨ ਵਿਸ਼ਵ ਪ੍ਰਸਿੱਧ ਗਾਇਕ ਅਮਰੀਕ ਮਾਇਕਲ ਤੇ ਬੀਬਾ ਸੋਨੀਆਂ ਢਿੱਲੋਂ ਦੀ ਖੂਬਸਰਤ ਆਵਾਜ਼ ਵਿੱਚ ਗਾਇਆ ਧੰਨ -ਧੰਨ ਰਾਜਾ ਨਾਭ ਕੰਵਲ ਜੀ ਦੀ ਸਾਲਾਨਾ 84 ਵੀ ਬਰਸੀ ਨੂੰ ਸਮਰਪਿਤ ਧਾਰਮਿਕ ਗੀਤ” ਜੈ ਰਾਜਾ ਸਾਹਿਬ ਜੀ ” ਇਸ ਟ੍ਰੈਕ ਬਾਰੇ ਜਾਣਕਾਰੀ ਦਿੰਦਿਆਂ ਪੇਸ਼ਕਰਤਾ ਰਿਪੋਰਟਰ ਆਰ.ਡੀ.ਰਾਮਾ ਨੇ ਦੱਸਿਆ ਇਸ ਗੀਤ ਨੂੰ ਕਲਮਬੱਧ ਕੀਤਾ ਹੈ “ਰਾਮੇ ਪੰਡੋਰੀ ਵਾਲੇ ਨੇ ਸੰਗੀਤ ਚ ਪ੍ਰੋਇਆ ਹੇੈ ਹਰੀ ਅਮਿਤ ਜੀ ਨੇ ਜਿਸ ਦਾ ਪਰੋਮੋ ਸਾਡੇ You Tube ਚੈਨਲ SR PRODUCTION 786 ਤੇ ਰਿਲੀਜ਼ ਹੋ ਚੁੱਕਾ ਹੈ ਤੇ ਪੂਰਾ ਟਰੈਕ ” ਜੈ ਰਾਜਾ ਸਾਹਿਬ ਜੀ”25 ਅਗਸਤ ਦਿਨ ਐਤਵਾਰ ਨੂੰ ਸਵੇਰੇ 9 ਵਜੇ ਸਮੂਹ ਰਾਜਾ ਸਾਹਿਬ ਜੀ ਦੀ ਪਿਆਰੀ ਸੰਗਤ ਲਈ ਸਾਡੇ You Tube ਚੈਨਲ SR PRODUCTION 786 ਤੇ ਰਿਲੀਜ਼ ਕੀਤਾ ਜਾਵੇਗਾ ਉਮੀਦ ਕਰਦੇ ਹਾਂ ਪਹਿਲੇ ਟਰੈਕਾ ਦੀ ਤਰ੍ਹਾਂ ਇਸ ਨੂੰ ਵੀ ਰੱਜਵਾਂ ਪਿਆਰ ਦੇਵੋਗੇ। ਇਸ ਮੌਕੇ ਐਸ.ਆਰ ਪ੍ਰੋਡਕਸ਼ਨ ਦੀ ਸਮੁੱਚੀ ਟੀਮ ਜਿਨ੍ਹਾਂ ਵਿੱਚ ਅਦਾਕਾਰ ਸਰਵਨ ਹੰਸ,ਏ. ਐਸ. ਸੈਂਭੀ, ਰਾਜਵਿੰਦਰ, ਦੀਪਕ ਬਿਰਦੀ, ਮੈਡਮ ਸ਼ੀਲਾ ਦੇਵੀ, ਰੋਹਿਤ ਦਾਦਰਾ, ਯੁਵਰਾਜ ਸਿੰਘ ਆਦਿ ਹਾਜ਼ਰ ਸਨ।

Leave a review

Reviews (0)

This article doesn't have any reviews yet.
Feedfront Bureau
Feedfront Bureau
media house, movie production, publisher, promoters, advertiser etc.
spot_img

Subscribe

Click for more information.

More like this
Related

ਵਾਲਮੀਕ ਮਜਬੀ ਸਿੱਖ ਭਾਈਚਾਰੇ ਨੇ 2027ਦੀਆ ਵਿਧਾਨ ਸਭਾ ਇਲੈਕਸ਼ਨ ਵਿੱਚ ਟਿੱਕਟ ਦੀ ਕੀਤੀ ਮੰਗ

ਫਿਰੋਜ਼ਪੁਰ: ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਰਾਏਵੀਰ ਸਿੰਘ ਕਚੂਰਾਨੇਂ...

राष्ट्रीय अभियंता दिवस पर पंजाब वि वि में पौधारोपण

राष्ट्रीय अभियंता दिवस के अवसर पर जय मधुसूदन जय...

ਨੱਚਦੇ ਭਗਤ ਪਿਆਰੇ ਅੱਜ ਕੱਲ ਚਰਚਾ ਵਿੱਚ

ਪ੍ਰੈਸ ਨਾਲ ਗੱਲ ਕਰਦਿਆਂ ਹੋਇਆਂ ਸਿੰਗਰ ਜਸਵੰਤ ਕੋਟਲਾ ਨੇ...