ਸਾਬਕਾ ਸਰਪੰਚ ਅਤੇ ਆਮ ਆਦਮੀ ਪਾਰਟੀ ਨਕੋਦਰ ਦੇ ਫਾਊਂਡਰ ਮੈਂਬਰ ਹਰਪ੍ਰੀਤ ਸਿੰਘ ਹੈਪੀ ਆਪਣੇ ਸਾਥੀਆਂ ਸਮੇਤ ਪਾਰਟੀ ਵਿੱਚ ਆਏ ਵਾਪਿਸ

ਨਕੋਦਰ: ਹਲਕਾ ਨਕੋਦਰ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵਕਤ ਭਾਰੀ ਹੁੰਗਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰ ਅਤੇ ਆਲੋਵਾਲ ਦੇ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਹੈਪੀ ਨੇ ਆਪਣੇ ਸਾਥੀਆਂ ਸਮੇਤ ਜਿਹਨਾ ਵਿੱਚ ਕੁਝ ਮੈਂਬਰ ਪੰਚਾਇਤ ਮੁੜ ਆਮ ਆਦਮੀ ਪਾਰਟੀ ਵਿੱਚ ਵਾਪਸੀ ਕੀਤੀ ਇਹ ਸਭ ਆਲੋਵਾਲ ਤੋਂ ਆਮ ਆਦਮੀ ਪਾਰਟੀ ਦੇ ਪੁਰਾਣੇ ਵਰਕਰ ਤਰਲੋਚਨ ਸਿੰਘ ਦੀ ਕੀਤੀ ਹੋਈ ਮਿਹਨਤ ਸਦਕਾ ਹੋ ਸਕਿਆ ਇਸ ਮੀਟਿੰਗ ਦੀ ਅਗਵਾਈ ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਕੀਤੀ ਕਿਉਂਕਿ ਨਕੋਦਰ ਦੇ ਐਮਐਲਏ ਇੰਦਰਜੀਤ ਕੌਰ ਮਾਨ ਦਿਨ ਰਾਤ ਇੱਕ ਆਪਣੇ ਹਲਕੇ ਦੇ ਨਿਵਾਸੀਆਂ ਨਾਲ ਰਾਬਤਾ ਕਾਇਮ ਕਰ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਲਾਂ ਸੁਣ ਕੇ ਉਹਨਾਂ ਮੁਸ਼ਕਿਲਾਂ ਨੂੰ ਤੁਰੰਤ ਹੱਲ ਕੀਤਾ ਜਾ ਰਿਹਾ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਹਰ ਪਿੰਡ ਅਤੇ ਸ਼ਹਿਰ ਦੇ ਵਾਰਡ ਵਿੱਚ ਜਾ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨਵੱਲੋਂ ਕੀਤੇ ਗਏ ਵਿਕਾਸ ਦੇ ਕੰਮਾਂ ਨੂੰ ਲੋਕਾਂ ਤੱਕ ਪਹੁੰਚਾ ਰਹੇ ਹਨ। ਇਸ ਤੋਂ ਇਸ ਮੌਕੇ ਤੇ ਹਲਕਾ ਐਮਐਲਏ ਮੈਡਮ ਇੰਦਰਜੀਤ ਕੌਰ ਮਾਨ ਨੇ ਕਿਹਾ ਇੱਕੋ ਇੱਕ ਆਮ ਆਦਮੀ ਪਾਰਟੀ ਪੰਜਾਬ ਦਾ ਸਰਵ ਪੱਖੀ ਵਿਕਾਸ ਕਰ ਸਕਦੀ ਹੈ।ਇਸ ਮੀਟਿੰਗ ‘ਚ ਪਿੰਡ ਵਾਸੀ ਜਿਸ ਵਿੱਚ ਅਵਤਾਰ ਰਾਮ ਮੈਂਬਰ ਪੰਚਾਇਤ ਚੌਧਰੀ ਜਸਵੀਰ ਸਿੰਘ ਨੰਬਰਦਾਰ ਚੌਧਰੀ ਪਰਮਜੀਤ ਸਿੰਘ ਹਰਮੀਸ਼ ਲਾਲ ਗਾਭਾ ਗੁਰਮੇਲ ਸਿੰਘ ਤੱਖਰ ਸੰਤੋਖ ਰਾਮ ਸਰਬਜੀਤ ਸਿੰਘ ਟੱਕਰ ਸੋਮਪਨਾਥ ਸੁਰਜਨ ਸਿੰਘ ਸਰਵਣ ਦਾਸ ਕੁਲਵੰਤ ਸਿੰਘ ਸਲੱਖਣ ਸਿੰਘ ਤੱਖਰ ਕਮਲੇਸ਼ਵਰ ਸਿੰਘ ਕਮਲਜੀਤ ਸਿੰਘ ਅਜਮੇਰ ਸਿੰਘ ਮਿਸਤਰੀ ਗਿਆਨ ਚੰਦ ਜਸਪਾਲ ਗਾਬਾ ਦਰਸ਼ਨ ਸਿੰਘ ਸੱਗੂ ਬਲਰਾਜ ਸਿੰਘ ਤੱਖਰ ਤਰਸੇਮ ਲਾਲ ਅਤੇ ਹੋਰ ਆਪਣੇ ਸਾਥੀਆਂ ਸਮੇਤ ਦੂਸਰੀਆਂ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨਕੋਦਰ ਦੀ ਸਾਰੀ ਟੀਮ ਜਿਸ ਵਿੱਚ ਜਸਵੀਰ ਸਿੰਘ ਧੰਜਲ ਬਲਾੱਕ ਪ੍ਧਾਨ , ਅਮਿਤ ਅਹੂਜਾ ਸੀਨੀਅਰ ਆਗੂ ਨਕੋਦਰ ਨਰੇਸ਼ ਕੁਮਾਰ ਜਿਲਾ ਪ੍ਧਾਨ ਟਰਾਂਸਪੋਰਟ ਵਿੰਗ,ਬੋਬੀ ਸ਼ਰਮਾ ਪ੍ਰਧਾਨ ਟਰਾਂਸਪੋਰਟ ਵਿੰਗ ਸਤਨਾਮ ਸਿੰਘ ਢੇਰੀਆਂ ਕੁਲਦੀਪ ਸਿੰਘ ਕਾਂਗਣਾ ਬਲਾਕ ਪ੍ਰਧਾਨ ਸ਼ਾਂਤੀ ਸਰੂਪ ਸਟੇਟ ਸੈਕਟਰੀ ਐਸ ਸੀ ਐਸਟੀ ਵਿੰਗ ਤਰਲੋਚਨ ਸਿੰਘ ਅਤੇ ਸੁਖਦੇਵ ਕਾਲੂ ਹਰਵਿੰਦਰ ਸਿੰਘ ਪਰਮਿੰਦਰ ਸਿੰਘ ਹਰਦੀਪ ਸਿੰਘ ਵਿਜੇ ਕੁਮਾਰ ਪੇਂਟਰ ਆਦੀ ਵੀ ਹਾਜ਼ਰ ਸਨ

ਸਰਵਣ ਹੰਸ

Leave a review

Reviews (0)

This article doesn't have any reviews yet.
Sarwan Hans
Sarwan Hans
Sarwan Dass Alias Sarwan Hans is our sincere Journalist from Distric Jalandhar.
spot_img

Subscribe

Click for more information.

More like this
Related

ਭਿਖਾਰੀਆਂ ਨੇ ਕੀਤਾ ਪੀਰਾਂਪੁਰੀ ਨਕੋਦਰ ਦਾ ਮੰਦਾਹਾਲ

ਨਕੋਦਰ: ਨਕੋਦਰ ਸ਼ਹਿਰ, ਜੋ ਪਿੰਡਾਂ ਅਤੇ ਕਸਬਿਆਂ ਦੀ ਵੀਰਾਨੀ...

पी जी जी सीजी 42 में मिलेट्स कुकरी प्रतियोगिता का आयोजन।

पोस्ट ग्रेजुएट गवर्नमेंट कॉलेज फॉर गर्ल्स, सेक्टर 42, चंडीगढ़...

ਕੇਜਰੀਵਾਲ ਨੇ ਅਸਤੀਫਾ ਦੇ ਆਪਣੀ ਇਮਾਨਦਾਰੀ ਕੀਤੀ ਸਾਬਿਤ : ਇੰਦਰਜੀਤ ਕੌਰ ਮਾਨ

ਨਕੋਦਰ : ਹਲਕਾ ਨਕੋਦਰ ਦੇ ਐਮਐਲਏ ਮੈਡਮ ਇੰਦਰਜੀਤ ਕੌਰ...

ਡੇੰਗੂ ਨੂੰ ਪੈਦਾ ਹੋਣ ਤੋ ਰੋਕਣ ਲਈ ਲੋਕ ਦੇਣ ਸਿਹਤ ਵਿਭਾਗ ਦਾ ਸਾਥ: ਡਾ. ਪ੍ਰਦੀਪ ਕੁਮਾਰ

ਲੁਧਿਆਣਾ: ਸਿਹਤ ਵਿਭਾਗ ਪੰਜਾਬ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਸਿਵਲ...